ਸ਼ਹਨੀਲ ਦੀ ਇਨ੍ਹਾਂ ਲੁੱਕਸ ਤੋਂ ਨਹੀਂ ਹੱਟੇਗੀ ਨਜ਼ਰ
24 Oct 2023
TV9 Punjabi
ਸ਼ਹਨੀਲ ਗਿੱਲ ਆਪਣੇ ਫੈਸ਼ਨਏਬਲ ਅੰਦਾਜ਼ ਦੇ ਨਾਲ ਫੈਨਜ ਨੂੰ ਦੀਵਾਨਾ ਬਣਾਉਂਦੀ ਹੈ।ਵੇਖੋ ਉਨ੍ਹਾਂ ਦੇ ਬੈਸਟ ਪਾਰਟੀ ਵੀਅਰ ਸੂਟ।
ਸ਼ਹਨੀਲ ਗਿੱਲ ਦਾ ਫੈਸ਼ਨ
ਲਾਲ ਸੂਟ ਤੇ ਵ੍ਹਾਇਟ ਦੁੱਪਟਾ ਕੈਰੀ ਕਰ ਸਕਦੇ ਹੋ। ਸ਼ਹਨੀਲ ਨੇ ਪਲਾਜ਼ੋ ਫਾਰਮੇਟ ਵਾਲਾ ਸੂਟ ਵੀਅਰ ਕੀਤਾ ਹੈ।
ਲਾਲ ਸੂਟ ਲੁੱਕ
ਯੈਲੋ ਪਾਰਟੀ ਵੀਅਰ ਸੂਟ, ਮੱਥੇ ਤੇ ਟਿੱਕਾ ਅਤੇ ਝੁਮਕੇ ਦੇ ਨਾਲ ਇਹ ਲੁੱਕ ਬੇਹੱਦ ਗ੍ਰੇਸਫੁਲ ਲੱਗ ਰਿਹਾ ਹੈ।
ਯੈਲੋ ਸੂਟ ਲੁੱਕ
ਸ਼ਹਨੀਲ ਨੇ ਵ੍ਹਾਇਟ ਚਿਕਨਕਾਰੀ ਸੂਟ ਵਿੱਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲ ਅਤੇ ਕੰਨ੍ਹਾਂ ਵਿੱਚ ਝੁਮਕੇ ਖੂਬਸੂਰਤੀ ਨੂੰ ਚਾਰ ਚੰਨ ਲੱਗਾ ਰਹੀ ਹੈ।
ਚਿਕਨਕਾਰੀ ਸੂਟ ਲੁੱਕ
ਇਸ ਲੁੱਕ ਵਿੱਚ ਸ਼ਹਨੀਲ ਫੈਸਟਿਵ ਵ੍ਹਾਇਬ ਵਿੱਚ ਨਜ਼ਰ ਆ ਰਹੀ ਹੈ।
ਪੀਚ ਲੁੱਕ
ਇਸ ਲੁੱਕ ਤੋਂ ਨਵੀਂ ਵਿਆਹੀ ਔਰਤਾਂ ਇੰਨਸਪੀਰੇਸ਼ਨ ਲੈ ਸਕਦੀਆਂ ਹਨ। ਸੂਟ ਨਾਲ ਝੁਮਕੇ, ਚੂੜੀਆਂ ਵੀ ਕੈਰੀ ਕਰ ਸਕਦੇ ਹੋ।
ਮਹਿਰੂਨ ਲੁੱਕ
ਬੈਂਗਨੀ ਰੰਗ ਦਾ ਸੂਟ ਅਤੇ ਸਟ੍ਰੇਟ ਪੈਂਟ ਵਿੱਚ ਸ਼ਹਨੀਲ ਬੇਹੱਦ ਬਿਊਟੀਫੁੱਲ ਲੱਗ ਰਹੀ ਹੈ। ਇਹ ਫੈਸ਼ਨ ਉਨ੍ਹਾਂ 'ਤੇ ਕਾਫੀ ਸੋਹਣਾ ਲੱਗ ਰਿਹਾ ਹੈ।
ਬੈਂਗਨੀ ਸੂਟ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Diabetes ਦੇ ਰੋਗੀ ਡਾਇਟ 'ਚ ਸ਼ਾਮਲ ਕਰਨ ਇਹ ਜੂਸ
Learn more