Diabetes ਦੇ ਰੋਗੀ ਆਪਣੀ ਡਾਇਟ 'ਚ ਸ਼ਾਮਲ ਕਰਨ ਇਹ ਜੂਸ

24 Oct 2023

TV9 Punjabi

Diabetes ਦੀ ਬਿਮਾਰੀ ਹੁਣ ਵੱਡਿਆਂ ਤੋਂ ਲੈ ਕੇ ਬੱਚਿਆਂ ਵਿੱਚ ਵੀ ਦੇਖੀ ਜਾਂਦੀ ਹੈ। 

ਵੱਧਦੀ ਹੋਈ ਬਿਮਾਰੀ

Diabetes ਦੀ ਬਿਮਾਰੀ ਨੂੰ ਤੁਸੀਂ ਖਾਣ-ਪੀਣ ਦੇ ਨਾਲ ਵੀ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਖਾਣ-ਪਾਣ ਵੀ ਬਚਾਅ

Diabetes ਦੇ ਮਰੀਜਾਂ ਨੂੰ ਕੁੱਝ ਸਬਜ਼ੀਆਂ ਦਾ ਜੂਸ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਸਬਜ਼ੀਆਂ ਦਾ ਜੂਸ

ਕਰੇਲਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। Diabetes ਵਿੱਚ ਰੋਜ਼ਾਨਾ ਕਰੇਲਾ ਦਾ ਜੂਸ ਪੀਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਕਰੇਲਾ ਦਾ ਜੂਸ

ਖੀਰੇ ਦਾ ਗਲਾਇਸੋਮਿਕ ਇੰਡੇਕਸ ਘੱਟ ਹੁੰਦਾ ਹੈ। ਜੋ ਬਲਡ ਸ਼ੁਗਰ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ।

ਖੀਰੇ ਦਾ ਜੂਸ

Diabetes ਦੀ ਬਿਮਾਰੀ ਨੂੰ ਕੰਟ੍ਰੋਲ ਕਰਨ ਲਈ ਪਾਲਕ ਦਾ ਜੂਸ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਪਾਲਕ ਦਾ ਜੂਸ

ਬਲਡ ਸ਼ੁਗਰ ਨੂੰ ਕੰਟ੍ਰੋਲ ਰੱਖਣ ਲਈ ਟਮਾਟਰ, ਹਰਾ ਧਨੀਆ, ਚਕੁੰਦਰ,ਗਾਜਰ, ਹਰੀ ਮਿਰਚ ਦਾ ਜੂਸ ਬਣਾਓ। ਇਸ ਵਿੱਚ ਕਾਲਾ ਨਮਕ, ਦਾਲਚਿਨੀ ਪਾਊਡਰ, ਕਾਲੀ ਮਿਰਚ ਪਾਊਡਰ ਮਿਲਾ ਕੇ ਪੀਓ।

Diabetes ਦਾ ਰਾਮਬਾਣ

ਬਲਡ ਸ਼ੁਗਰ ਨੂੰ ਕੰਟ੍ਰੋਲ ਵਿੱਚ ਰੱਖਣ ਲਈ ਸਿਰਫ਼ ਨੁਸਖ਼ੇ ਨਹੀਂ ਬਲਕਿ ਰੁਟੀਨ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ।

ਇਹਨਾਂ ਗੱਲਾਂ ਦਾ ਰੱਖੋ ਧਿਆਨ 

ਬਦਲਦੇ ਮੌਸਮ 'ਚ ਇਮਯੂਨੀਟੀ ਬੂਸਟ ਕਰਨ ਦੇ ਇਹ ਟਿਪਸ