50 ਸਾਲ ਦੀ ਉਮਰ ਵਿੱਚ ਵੀ ਦਿਖਣਾ ਹੈ ਜਵਾਨ ਤਾਂ ਅਪਣਾਓ ਇਹ ਫਿੱਟਨੈੱਸ ਸਿਕ੍ਰੇਟ
11 Dec 2023
TV9 Punjabi
50 ਸਾਲ ਦੀ ਉਮਰ ਵਿੱਚ ਲੋਕ ਆਪਣੀ ਫਿੱਟਨੈੱਸ 'ਤੇ ਘੱਟ ਧਿਆਨ ਦਿੰਦੇ ਹਨ
ਫਿੱਟਨੈੱਸ
ਪਰ ਜੇਕਰ ਤੁਸੀਂ ਅੱਜ ਵੀ ਫਿੱਟਨੈੱਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਟੱਕਰ ਦੇਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਸਿਕ੍ਰੇਟ
ਫਿੱਟਨੈੱਸ ਦਾ ਸਿਕ੍ਰੇਟ
ਯੰਗ ਰਹਿਣ ਦਾ ਸੀਕ੍ਰੇਟ ਹੈ ਯੋਗਾ ਅਤੇ Running ਜਿਸ ਨੂੰ ਤੁਹਾਨੂੰ ਆਪਣੀ daily routine ਦਾ ਹਿੱਸਾ ਜ਼ਰੂਰ ਬਨਾਉਣ ਚਾਹੀਦਾ ਹੈ।
Yoga and Running
ਫਿੱਟ ਰਹਿਣ ਦੇ ਲਈ ਜਿੰਮ ਸਟਾਰਟ ਕਰੋ ਇਸ ਨਾਲ ਤੁਸੀਂ Daily Workout ਕਰ ਸਕਦੇ ਹੋ।
Daily Workout
ਆਪਣੇ ਡਾਇਟ ਪਲਾਨ ਦੇ ਵਿੱਚ ਪ੍ਰੋਟੀਨ,ਕਾਰਬਸ ਅਤੇ ਫੈਟ ਦੇ ਬੈਲੇਂਸ meals ਨੂੰ ਜ਼ਰੂਰ ਸ਼ਾਮਲ ਕਰੋ।
ਡਾਇਟ ਪਲਾਨ
ਰਾਤ ਨੂੰ ਹਲਕਾ ਖਾਣਾ ਖਾਓ ਅਤੇ ਪੂਰੇ ਦਿਨ ਵਿੱਚ 6 ਮੀਲ ਖਾਣੇ ਚਾਹੀਦੇ ਹਨ।
ਕਿੰਨੇ meals ਖਾਂਦੇ ਹਨ?
ਇਨ੍ਹਾਂ ਸਭ ਦੇ ਨਾਲ ਤੁਹਾਨੂੰ ਸਟ੍ਰੈਸ ਘੱਟ ਲੈਣਾ ਚਾਹੀਦਾ ਹੈ। ਇਸ ਨਾਲ ਤੁਸੀਂ ਹਮੇਸ਼ਾ ਯੰਗ ਮਹਿਸੂਸ ਕਰੋਗੇ।ਸਰੀਰ ਵਿੱਚ ਖੂਨ ਦੀ ਕਮੀ ਨੂੰ ਇਨ੍ਹਾਂ ਸੂਪਰਫੂਡਸ ਨਾਲ ਕਰੋ ਪੂਰਾ, ਡਾਇਟ 'ਚ ਅੱਜ ਹੀ ਕਰੋ ਸ਼ਾਮਲ
Ageless fitness
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰ ਦੇਣਗੇ ਇਹ 4 ਫੂਡਸ
Learn more