ਸਰਦੀਆਂ ਵਿੱਚ Scrub ਨਾਲ ਜੁੜੀਆਂ ਨਾ ਕਰੋ ਇਹ ਗਲਤੀਆਂ
26 Dec 2023
TV9Punjabi
ਸਰਦੀਆਂ ਵਿੱਚ ਸਕਿਨ ਦੀ ਦੇਖਭਾਲ ਜ਼ਿਆਦਾ ਕਰਨ ਦੀ ਜ਼ਰੂਰਤ ਹੁੰਦੀ ਹੈ,ਕਿਉਂਕਿ ਇਸ ਮੌਸਮ ਵਿੱਚ ਸਕਿਨ Dry ਹੋ ਜਾਂਦੀ ਹੈ।
ਸਕਿਨ ਕੇਅਰ
ਸਕਿਨ 'ਤੇ ਜਮ੍ਹਾ ਗੰਦਗੀ ਅਤੇ ਡੈਡ ਸਕਿਨ ਸੈਲਸ ਨੂੰ ਦੂਰ ਕਰਨ ਲਈ ਹਫਤੇ ਵਿੱਚ ਦੋ ਦਿਨ Scrub ਕਰਨਾ ਜ਼ਰੂਰੀ ਹੈ।
Scrub ਦੀ ਜ਼ਰੂਰਤ
ਸਰਦੀਆਂ ਵਿੱਚ ਜੇਕਰ Scrub ਕਰਨਾ ਹੈ ਤਾਂ ਕੁੱਝ ਗੱਲਾਂ ਦਾ ਧਿਆਨ ਰੱਖੋ, ਨਹੀਂ ਤਾਂ ਸਕਿਨ ਪ੍ਰਾਬਲਮਸ ਵੱਧ ਸਕਦੀਆਂ ਹਨ।
ਸਰਦੀਆਂ ਵਿੱਚ Scrub
ਸਰਦੀਆਂ ਵਿੱਚ ਜਲਦੀ-ਜਲਦੀ Scrub ਕਰਨ ਤੋਂ ਬਚੋ। Scrubing ਹਮੇਸ਼ਾ 15 ਦਿਨਾਂ ਦੇ ਅੰਦਰ ਕਰੋ।
ਜਲਦੀ-ਜਲਦੀ Scrub
ਜੇਕਰ ਤੁਸੀਂ ਸਰਦੀਆਂ ਵਿੱਚ ਸਕਰਬ ਕਰ ਰਹੇ ਹੋ ਤਾਂ 8 ਤੋਂ 10 ਮਿੰਟ ਤੋਂ ਜ਼ਿਆਦਾ ਐਕਸਫੋਲੀਏਟ ਨਾ ਕਰੋ, ਨਹੀਂ ਤਾਂ ਸਕਿਨ ਦਾ Natural Oil ਵੀ ਨਿਕਲ ਜਾਂਦਾ ਹੈ।
ਜ਼ਿਆਦਾ ਐਕਸਫੋਲੀਏਟ ਕਰਨਾ
ਜੇਕਰ ਤੁਹਾਡੀ Skin Dry ਹੈ ਤਾਂ ਅਜਿਹਾ ਸਕ੍ਰਬ ਚੁਣੋ ਜੋ ਜ਼ਿਆਦਾ ਹਾਰਡ ਨਾ ਹੋਵੇ, ਨਹੀਂ ਤਾਂ ਸਕਰਬ ਤੋਂ ਬਾਅਦ ਸਕਿਨ ਖੁਸ਼ਕ ਹੋ ਸਕਦੀ ਹੈ।
Dry Skin
ਸਕਰਬ ਕਰਨ ਤੋਂ ਬਾਅਦ Moisturizer ਨਾ ਲਗਾਉਣਾ ਇਕ ਆਮ ਗਲਤੀ ਹੈ, ਜੋ ਤੁਹਾਡੀ Skin ਲਈ ਠੀਕ ਨਹੀਂ ਹੈ, ਇਸ ਲਈ Moisturizer ਜ਼ਰੂਰ ਲਗਾਓ।
Moisturizer ਨਾ ਲਗਾਉਣਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਟ੍ਰੈਸ ਤੋਂ ਲੈ ਕੇ ਪਾਈਲਸ ਤੱਕ, ਗੁਲਾਬ ਦੀਆਂ ਪੰਖੁਡੀਆਂ
Learn more