ਸਟ੍ਰੈਸ ਤੋਂ ਲੈ ਕੇ ਪਾਈਲਸ ਤੱਕ, ਗੁਲਾਬ ਦੀਆਂ ਪੰਖੁਡੀਆਂ ਵਿੱਚ ਹੈ ਇਨ੍ਹਾਂ ਬੀਮਾਰੀਆਂ ਦਾ ਇਲਾਜ

26 Dec 2023

TV9Punjabi

ਕਿਸੀ ਨੂੰ ਪ੍ਰਪੋਜ ਕਰਨਾ ਹੋਵੇ ਜਾਂ ਘਰ ਸਜਾਉਣਾ ਹੋਵੇ ਹਰ ਮੌਕੇ 'ਤੇ ਗੁਲਾਬ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਗੁਲਾਬ ਸਰੀਰ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ।

ਗੁਲਾਬ ਦੇ ਫੁੱਲ

ਗੁਲਾਬ ਦੀਆਂ ਪੱਤੀਆਂ ਸਕਿਨ ਦੇ ਲਈ ਵੀ ਕਾਫੀ ਫਾਇਦੇਮੰਦ ਹੈ। 

ਪੱਤੀਆਂ ਦੀ ਵਰਤੋਂ

ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਤੁਹਾਨੂੰ ਕਈ ਫਾਇਦੇ ਹੁੰਦੇ ਹਨ। ਇਸ ਦੀ ਵਰਤੋਂ ਭਾਰ ਘਟਾਉਣ ਅਤੇ ਕਈ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ।

ਪੱਤੀਆਂ ਦੇ ਫਾਇਦੇ

ਗੁਲਾਬ ਦੀਆਂ ਪੱਤੀਆਂ ਵਿੱਚ ਵਿਟਾਮਿਨ ਏ,ਸੀ,ਈ ਅਤੇ ਆਇਰਨ,ਕੈਲਸ਼ਿਅਮ ਵੀ ਪਾਏ ਜਾਂਦੇ ਹਨ। 

ਪੋਸ਼ਕ ਤੱਤ

ਇਹ ਕਿਹਾ ਜਾਂਦਾ ਹੈ ਕਿ ਗੁਲਾਬ ਦੀ ਖੁਸ਼ਬੂ ਤੋਂ ਸਟ੍ਰੈਸ ਦੂਰ ਹੁੰਦਾ ਹੈ। 

ਸਟ੍ਰੈਸ ਤੋਂ ਰਾਹਤ

ਪਾਈਲਸ ਤੋਂ ਪੀੜਿਤ ਮਰੀਜਾਂ ਨੂੰ ਗੁਲਾਬ ਦੀਆਂ ਪੱਤੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। 

ਪਾਈਲਸ ਵਿੱਚ ਮਦਦਗਾਰ

ਰੋਜ਼ਾਨਾ ਗੁਲਾਬ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਬਾਵਾਸੀਰ ਵਿੱਚ ਹੋਣ ਵਾਲੇ ਦਰਦ ਆਦਿ ਦੀ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ।

ਬਾਵਾਸੀਰ ਤੋਂ ਆਰਾਮ

2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ