ਸਰੋਂ ਦਾ ਸਾਗ ਖਾਣ  ਨਾਲ ਇਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ਨੁਕਸਾਨ

26 Nov 2023

TV9 Punjabi

ਸਰੋਂ ਦੇ ਸਾਗ ਵਿੱਚ calcium, zink ਆਦਿ ਵਰਗੇ Nutrition ਪਾਏ ਜਾਂਦੇ ਹਨ।

ਕੀ ਹੈ Nutrition Value?

ਸਰਦੀਆਂ ਦੇ ਮੌਸਮ ਵਿੱਚ ਲੋਕ ਬਹੁਤ ਚਾਅ ਨਾਲ ਸਰੋਂ ਦਾ ਸਾਗ ਖਾਂਦੇ ਹਨ। Nutrition ਨਾਲ ਭਰਪੂਰ ਸਰੋਂ ਦਾ ਸਾਗ ਕੁੱਝ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ।

ਸਰੋਂ ਦਾ ਸਾਗ

ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਜਾਂ ਫਿਰ ਕਿਡਨੀ ਨਾਲ ਜੁੜੀ ਬਿਮਾਰੀਆਂ ਹੋਣ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਕਿਡਨੀ Disease

 ਜਿਨ੍ਹਾਂ ਲੋਕਾਂ ਨੂੰ Acidity ਦੀ ਸਮੱਸਿਆਂ ਹੋਵੇਂ ਉਨ੍ਹਾਂ ਨੂੰ ਸਾਗ ਨਹੀਂ ਖਾਣਾ ਚਾਹੀਦਾ।

Acidity 

ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਕੀਨ ਐਲਰਜੀ ਹੈ ਤਾਂ ਤੁਹਾਨੂੰ ਸਾਗ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।

ਸਕੀਨ ਐਲਰਜੀ

ਦਿਲ ਸੰਬੰਧੀ ਸਮੱਸਿਆ ਹੈ ਤਾਂ ਸਰੋਂ ਦਾ ਸਾਗ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਹਾਰਟ Disease

ਸਰੋਂ ਦਾ ਸਾਗ ਖਾਣ ਦੇ ਫਾਇਦੇ ਵੀ ਘੱਟ ਨਹੀਂ ਹੈ। ਇਹ ਇਮਿਊਨਿਟੀ ਬੂਸਟ ਕਰ ਵਿੱਚ ਕਾਫੀ ਮਦਦਗਾਰ ਹੈ।

ਮਿਲਦੇ ਹਨ ਇਹ ਫਾਇਦੇ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ