12-10- 2025
TV9 Punjabi
Author: Yashika Jethi
ਤੁਸੀਂ ਸ਼ਾਇਦ ਮੈਟਾਬੋਲਿਜ਼ਮ ਸ਼ਬਦ ਕਈ ਵਾਰ ਸੁਣਿਆ ਹੋਵੇਗਾ। ਪਰ ਬਹੁਤ ਘੱਟ ਲੋਕ ਸਮਝਦੇ ਹਨ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਵਧਣ ਤੋਂ ਬਾਅਦ ਸਿਹਤ ਤੇ ਕਿਵੇਂ ਅਸਰ ਪੈਂਦਾ ਹੈ । ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਦਿੱਲੀ ਦੇ ਮਨੀਪਾਲ ਹਸਪਤਾਲ ਵਿੱਚ ਇਨਫੈਕਸ਼ਨ ਰੋਗ ਵਿਭਾਗ ਦੀ ਹੈੱਡ ਡਾ. ਅੰਕਿਤਾ ਬੈਦਿਆ ਨੇ ਕਿਹਾ ਕਿ ਮੈਟਾਬੋਲਿਜ਼ਮ ਸਰੀਰ ਦੀ ਇੱਕ ਪ੍ਰਕਿਰਿਆ ਹੈ, ਜੋ ਸਾਨੂੰ ਕੰਮ ਕਰਨ ਲਈ ਐਨਰਜੀ ਦਿੰਦੀ ਹੈ।
ਮਾਹਿਰ ਦੱਸਦੇ ਹਨ ਕਿ ਜਦੋਂ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ,ਤਾਂ ਇਸ ਨਾਲ ਭਾਰ ਵਧ ਸਕਦਾ ਹੈ। ਉਮਰ ਦੇ ਨਾਲ ਮੈਟਾਬੋਲਿਜ਼ਮ ਹੌਲੀ ਹੋ ਸਕਦਾ ਹੈ। ਇਸ ਸਥਿਤੀ ਵਿੱਚ ਸਰੀਰ ਐਨਰਜੀ ਦੀ ਵਰਤੋਂ ਹੌਲੀ-ਹੌਲੀ ਕਰਦਾ ਹੈ । ਜਿਸ ਨਾਲ ਕੈਲੋਰੀ ਇਕੱਠੀ ਹੋ ਸਕਦੀ ਹੈ ਅਤੇ ਭਾਰ ਵਧ ਸਕਦਾ ਹੈ।
ਇਸਦੇ ਨਾਲ ਜੇਕਰ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ 'ਤੇ ਇਸ ਨਾਲ ਵੀ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ । Hyperthyroidism ਵਾਲੇ ਲੋਕਾਂ ਵਿੱਚ,Thyroid Hormone ਦੇ ਵਾਧੇ ਵੀ ਮੈਟਾਬੋਲਿਜ਼ਮ ਦਾ ਕਾਰਨ ਬਣ ਸਕਦਾ ਹੈ।
ਅ
ਤੇਜ਼ ਮੈਟਾਬੋਲਿਜ਼ਮ ਭਾਰ ਘਟਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਤੇਜ਼ ਧੜਕਣ ਅਤੇ ਕਮਜ਼ੋਰੀ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਇਸ ਲਈ ਮੈਟਾਬੋਲਿਜ਼ਮ ਨੂੰ ਬੈਲਾਂਸ ਕਰਨ ਦੀ ਲੋੜ ਹੈ ।
ਅ
ਮਲਟੀਕਲਰ ਸਾੜੀ ਵਿੱਚ ਅਦਾਕਾਰਾ ਸ਼ਾਹੀ ਅਤੇ ਸ਼ਾਨਦਾਰ ਲੱਗ ਰਹੀ ਹੈ। ਡਾਕਟਰ ਨੇ ਸਮਝਾਇਆ ਕਿ ਸਿਹਤਮੰਦ ਮੈਟਾਬੋਲਿਜ਼ਮ ਬਣਾਈ ਰੱਖਣ ਲਈ ਆਪਣੇ ਸਰੀਰ ਨੂੰ Active ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ Active ਰਹੋ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਦਾ ਮੈਟਾਬੋਲਿਜ਼ਮ ਸਹੀ ਰਹਿੰਦਾ ਹੈ। ਸਵੇਰੇ 30 ਮਿੰਟ ਦੀ ਸੈਰ ਕਰੋ ।
ਅ
ਬੈਲਾਂਸ Diet ਖਾਓ। Vitamin B ਦੇ ਕੈਪਸੁਲ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾਓ। ਇਸ ਤੋਂ ਇਲਾਵਾ ਆਪਣੇ ਮੈਟਾਬੋਲਿਜ਼ਮ ਨੂੰ ਵਧਾਉਣ ਲਈ ਰੋਜ਼ਾਨਾ Diet ਬੈਲਾਂਸ ਰੱਖੋ,Exercise ਕਰੋ ਅਤੇ ਕਾਫ਼ੀ ਮਾਤਰਾ ਵਿੱਚ ਪਾਣੀ ਪੀਓ।