ਕੱਚਾ ਅਮਰੂਦ ਮਾਹਵਾਰੀ ਦੇ ਦੌਰਾਨ ਰਾਮਬਾਣ ਦਾ ਕੰਮ ਕਰਦਾ ਹੈ

25 Sep 2023

TV9 Punjabi

ਕੱਚੇ ਅਮਰੂਦ ਦਾ ਜੂਸ 5 ਤੋਂ 7 ਗਲਾਸ ਕੱਢ ਕੇ ਸਵੇਰੇ ਖਾਲੀ ਪੇਟ 30-35 ਦਿਨਾਂ ਤੱਕ ਸੇਵਨ ਕਰੋ।

ਕੱਚੇ ਅਮਰੂਦ ਦਾ ਜੂਸ

Credits: FreePik/Pixabay

ਪੀਰੀਅਡ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਅਦਰਕ

ਮਾਹਵਾਰੀ ਦੇ ਦੌਰਾਨ ਪੇਟ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੱਧਾ ਚਮਚ ਅਜਵਾਇਨ ਤੇ ਅੱਧਾ ਚਮਚ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਖਾਓ।

ਅਜਵਾਇਨ

ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ ਦਾ ਮਾਹਵਾਰੀ ਦੌਰਾਨ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦਾ ਹੈ।

ਤੁਲਸੀ

ਹਲਦੀ ਆਪਣੇ ਐਂਟੀਬਾਇਓਟਿਕ ਗੁਣਾਂ ਲਈ ਜਾਣੀ ਜਾਂਦੀ ਹੈ,ਪੀਰੀਅਡ ਦਰਦ ਨੂੰ ਦੂਰ ਕਰਨ ਲਈ ਇਹ ਕਾਫੀ  ਮਦਦ ਕਰਦਾ ਹੈ।

ਹਲਦੀ ਵਾਲਾ ਦੁੱਧ

ਪੀਰੀਅਡਸ ਦੌਰਾਨ ਔਰਤਾਂ ਨੂੰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਚ ਪਪੀਤਾ ਕਾਫੀ ਮਦਦਗਾਰ ਸਾਬਤ ਹੋਵੇਗਾ। 

ਪਪੀਤਾ

ਮਾਹਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਗਰਮ ਪਾਣੀ ਦਾ ਸੇਵਨ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ। 

ਗਰਮ ਪਾਣੀ ਦਾ ਬੈਗ

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਣ ਲਈ ਆਇਰਨ ਬੂਸਟਰ