ਸੌਂਗੀ ਨੂੰ ਭਿਓਂ ਕੇ ਖਾਣ ਨਾਲ ਕਾਫੀ ਫਾਇਦੇ ਹੁੰਦੇ ਹਨ।

26 Sep 2023

TV9 Punjabi

ਸੌਂਗੀ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ,ਜੋ ਦੰਦਾਂ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੰਦਾ ਹੈ।

ਦੰਦਾਂ ਲਈ

Credits: FreePik/Pixabay

ਸੌਂਗੀ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਦਾ ਹੈ ਤੇ ਖੂਨ ਸਾਫ਼ ਕਰਨ ਦਾ ਕੰਮ ਵੀ ਕਰਦਾ ਹੈ।

ਹਾਰਟ ਲਈ

ਏਨੀਮੀਆ ਦੇ ਕਾਰਨ ਸ਼ਰੀਰ 'ਚ ਖੂਨ ਬਣਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ, ਇਸ ਤੋਂ ਬਚਣ ਲਈ ਤੁਸੀਂ ਸੌਂਗੀ ਦਾ ਸੇਵਨ ਕਰ ਸਕਦੇ ਹੋ।

ਏਨੀਮੀਆ ਤੋਂ ਬਚਾਅ

ਸੌਂਗੀ 'ਚ ਜ਼ਿਆਦਾ ਮਾਤਰਾ 'ਚ ਪੋਟਾਸ਼ੀਅਮ ਹੁੰਦਾ ਹੈ,ਜਿਸ ਨਾਲ ਬਲੱਡ ਪ੍ਰੈਸ਼ਰ  ਸੰਤੁਲਿਤ ਰਹਿੰਦਾ ਹੈ।

ਬਲੱਡ ਪ੍ਰੇਸ਼ਰ

ਜਿਨ੍ਹਾਂ ਲੋਕਾਂ 'ਚ ਪਾਚਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ ਉਨ੍ਹਾਂ ਲਈ ਸੌਂਗੀ ਬੇਹੱਦ ਫਾਇਦੇਮੰਦ ਹੈ।

ਪਾਚਨ ਸ਼ਕਤੀ

ਸੌਂਗੀ ਦੇ ਅੰਦਰ ਭਰਪੂਰ ਮਾਤਰਾ ਟ ਵਿਟਾਮਿਨ B ਤੇ C ਹੁੰਦਾ ਹੈ। ਜੇਕਰ ਇਮਿਊਨਿਟੀ ਕਮਜ਼ੋਰ ਹੈ ਤਾਂ ਸੌਂਗੀ ਦਾ ਸੇਵਨ ਕਰੋ।

ਇਮਿਊਨਿਟੀ  ਬੂਸਟਰ

ਸੌਂਗੀ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਬਾਡੀ ਡਿਟਾਕਸ ਹੁੰਦੀ ਹੈ।

ਬਾਡੀ ਡਿਟਾਕਸ 

ਏਸੀਡੀਟੀ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ