ਕੱਚਾ ਅਮਰੂਦ ਮਾਹਵਾਰੀ ਦੇ ਦੌਰਾਨ ਰਾਮਬਾਣ ਦਾ ਕੰਮ ਕਰਦਾ ਹੈ
7 Oct 2023
TV9 Punjabi
ਕੱਚੇ ਅਮਰੂਦ ਦਾ ਜੂਸ 5 ਤੋਂ 7 ਗਲਾਸ ਕੱਢ ਕੇ ਸਵੇਰੇ ਖਾਲੀ ਪੇਟ 30-35 ਦਿਨਾਂ ਤੱਕ ਸੇਵਨ ਕਰੋ।
ਕੱਚੇ ਅਮਰੂਦ ਦਾ ਜੂਸ
ਪੀਰੀਅਡ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਅਦਰਕ
ਮਾਹਵਾਰੀ ਦੇ ਦੌਰਾਨ ਪੇਟ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੱਧਾ ਚਮਚ ਅਜਵਾਇਨ ਤੇ ਅੱਧਾ ਚਮਚ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਖਾਓ।
ਅਜਵਾਇਨ
ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ ਦਾ ਮਾਹਵਾਰੀ ਦੌਰਾਨ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦਾ ਹੈ।
ਤੁਲਸੀ
ਹਲਦੀ ਆਪਣੇ ਐਂਟੀਬਾਇਓਟਿਕ ਗੁਣਾਂ ਲਈ ਜਾਣੀ ਜਾਂਦੀ ਹੈ,ਪੀਰੀਅਡ ਦਰਦ ਨੂੰ ਦੂਰ ਕਰਨ ਲਈ ਇਹ ਕਾਫੀ ਮਦਦ ਕਰਦਾ ਹੈ।
ਹਲਦੀ ਵਾਲਾ ਦੁੱਧ
ਪੀਰੀਅਡਸ ਦੌਰਾਨ ਔਰਤਾਂ ਨੂੰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਚ ਪਪੀਤਾ ਕਾਫੀ ਮਦਦਗਾਰ ਸਾਬਤ ਹੋਵੇਗਾ।
ਪਪੀਤਾ
ਮਾਹਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਗਰਮ ਪਾਣੀ ਦਾ ਸੇਵਨ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ।
ਗਰਮ ਪਾਣੀ ਦਾ ਬੈਗ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ
Learn more