ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਦੁੱਧ ਦੇਣਾ ਸਹੀਂ ਜਾਂ ਗਲਤ
15 Dec 2023
TV9 Punjabi
ਬੱਚਿਆਂ ਨੂੰ ਬਚਪਨ ਤੋਂ ਹੀ ਦੁੱਧ ਦਿੱਤਾ ਜਾਂਦਾ ਹੈ ਪਰ ਇਸ ਦੇ ਸੇਵਨ ਦਾ ਸਹੀ ਤਰੀਕਾ ਵੀ ਜਾਣੋ।
ਦੁੱਧ 'ਚ ਪੋਸ਼ਤ ਤੱਤ
ਰਾਤ ਵੇਲੇ ਦੁੱਧ ਪੀਣ ਨਾਲ ਨੀਂਦ ਉੱਡ ਜਾਂਦੀ ਹੈ ਇਸ ਵਿੱਚ ਲੈਕਟੋਜ ਹੈ ਜੋ ਸਲੀਪਿੰਗ ਸਿਸਟਮ ਨੂੰ ਡਿਸਟ੍ਰਬ ਕਰਦਾ ਹੈ।
ਦੁੱਧ ਪੀਣ ਦੇ ਨੁਕਸਾਨ
ਇਹ ਮੰਨਿਆ ਜਾਂਦਾ ਹੈ ਕਿ ਦੁੱਧ ਨਾਲ ਢਿੱਡ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਜਿਨ੍ਹਾਂ ਦਾ ਢਿੱਡ ਪਹਿਲਾਂ ਤੋਂ ਖਰਾਬ ਹੋਵੇ।
ਢਿੱਡ ਖਰਾਬ ਹੋਣਾ
ਜਿਹੜੇ ਲੋਕ Overweight ਹੋਣ ਜ਼ਾਂ Weight Loss ਕਰਨਾ ਚਾਹੁੰਦੇ ਨੇ ਉਨ੍ਹਾਂ ਨੂੰ ਰਾਤ ਵੇਲੇ ਦੁੱਧ ਨਹੀਂ ਪੀਣਾ ਚਾਹੀਦਾ।
ਭਾਰ ਵਧਣਾ
ਮਾਹਿਰਾਂ ਦਾ ਮੰਨਣਾ ਹੈ ਕਿ ਸੌਣ ਵੇਲੇ ਦੁੱਧ ਪੀਣ ਨਾਲ ਨੈਚੂਰਲ ਡੀਟਾਕਸੀਫੀਕੇਸ਼ਨ 'ਚ ਪ੍ਰਾਬਲਮ ਆਉਂਦੀ ਹੈ।
ਬਾਡੀ ਦਾ Detox ਨਾ ਹੋਣਾ
ਕਈ ਵਾਰ ਮਾਤਾ-ਪਿਤਾ ਜਲਦੀ ਦੇ ਚੱਕਰ 'ਚ ਬੱਚਿਆਂ ਨੂੰ ਠੰਡਾ ਦੁੱਧ ਦੇ ਦਿੰਦੇ ਨੇ ਜਦੋਂ ਕੀ ਇਹ ਬਿਲਕੁੱਲ ਗਲਤ ਹੈ।
ਠੰਡਾ ਦੁੱਧ ਪੀਣ ਦੀ ਆਦਤ
ਇਹ ਮੰਨਿਆ ਜਾਂਦਾ ਹੈ ਕਿ ਨਾਸ਼ਤੇ ਸਮੇਂ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਪੂਰੇ ਦਿਨ ਐਕਟਿਵ ਰਹਿਣ ਨਾਲ ਇਸ ਨੂੰ ਪਚਾਉਣਾ ਆਸਾਨ ਹੁੰਦਾ ਹੈ।
ਇਸ ਟਾਇਮ ਪੀਓ ਦੁੱਧ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Nails ਨੂੰ ਚਮਕਦਾਰ ਤੇ ਮਜ਼ਬੂਤ ਬਣਾਉਣ ਲਈ ਇਸਤੇਮਾਲ ਕਰੋ ਨਿੰਬੂ
Learn more