Nails ਨੂੰ ਚਮਕਦਾਰ ਤੇ ਮਜ਼ਬੂਤ ਬਣਾਉਣ ਲਈ ਇਸਤੇਮਾਲ ਕਰੋ ਨਿੰਬੂ
15 Dec 2023
TV9 Punjabi
ਖੂਬਸੂਰਤ Nails ਜ਼ਿਆਦਾਤਰ ਕੁੜੀਆਂ ਨੂੰ ਪਸੰਦ ਹੁੰਦੇ ਹਨ। ਨਿੰਬੂ ਦੇ ਕੁੱਝ ਨੁਸਖੇ Nails ਲਈ ਹੈ ਕਾਫੀ ਫਾਇਦੇਮੰਦ।
Nails ਲਈ ਨਿੰਬੂ
ਨਿੰਬੂ ਦੇ ਰਸ ਤੇ ਅੰਡੇ ਦਾ ਸਫੇਦ ਹਿੱਸਾ ਮਿਲਾ ਕੇ ਪ੍ਰੋਟੀਨ ਮਾਸਕ ਬਣਾਓ, ਇਸ ਨਾਲ Nails ਮਜ਼ਬੂਤ ਹੁੰਦੇ ਹਨ।
ਅੰਡਾ ਅਤੇ ਨਿੰਬੂ
ਨਿੰਬੂ ਦੇ ਰਸ ਦੇ ਨਾਲ Olive Oil ਮਿਲਾ ਕੇ Gentle ਮਸਾਜ ਕਰੋ। ਇਸ ਨਾਲ ਤੁਹਾਡੇ Nails ਨੂੰ ਹਾਈਡ੍ਰੇਸ਼ਨ ਮਿਲਦੀ ਹੈ।
Olive Oil ਤੇ ਨਿੰਬੂ
ਨਿੰਬੂ ਦੇ ਰਸ ਨਾਲ ਕਿਊਟਿਕਲਸ 'ਤੇ ਮਸਾਜ ਕਰੋ। ਇਸ ਨਾਲ ਕਿਊਟਿਕਲਸ ਹੈਲਦੀ ਰਹਿੰਦੇ ਨੇ ਤੇ Nails ਦੀ ਗ੍ਰੋਥ ਚੰਗੀ ਹੁੰਦੀ ਹੈ।
ਨਿੰਬੂ ਦੇ ਰਸ ਦੀ ਮਸਾਜ
Nails ਨੂੰ ਕੁੱਝ ਦੇਰ ਤੱਕ ਨਿੰਬੂ ਦੇ ਰਸ 'ਚ ਰੱਖੋ। ਇਸ ਨਾਲ Nails White ਹੁੰਦੇ ਹਨ।
ਸਫੇਦ Nails
Nails ਨੂੰ ਚਮਕਦਾਰ ਬਣਾਉਣ ਲਈ ਨਿੰਬੂ ਤੇ ਚੀਨੀ ਦਾ ਸ੍ਰਕਬ ਬਣਾ ਕੇ ਸਮਾਜ ਕਰੋ।
ਨਿੰਬੂ ਚਿੰਨੀ ਦਾ ਸ੍ਰਕਬ
ਹੈਲਦੀ Nails ਲਈ ਜ਼ਰੂਰੀ ਹੈ ਕਿ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲਓ 'ਤੇ ਜ਼ਰੂਰਤ ਮੁਤਾਬਕ ਪਾਣੀ ਪਿਓ।
Nails ਲਈ ਡਾਈਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਭ ਤੋਂ ਖੂਬਸੂਰਤ ਹਨ ਇਨ੍ਹਾਂ ਦੇਸ਼ਾਂ ਦੀਆਂ ਔਰਤਾਂ
Learn more