ਸਭ ਤੋਂ ਖੂਬਸੂਰਤ ਹਨ  ਇਨ੍ਹਾਂ ਦੇਸ਼ਾਂ ਦੀਆਂ ਔਰਤਾਂ

 15 Dec 2023

TV9 Punjabi

ਦੁਨੀਆ ਦੇ ਹਰ ਦੇਸ਼ ਦੀ ਆਪਣੀ ਖੂਬਸੂਰਤੀ ਹੈ। ਇਸ ਵਿਚ ਕੁਦਰਤੀ ਚੀਜ਼ਾਂ ਤੋਂ ਇਲਾਵਾ ਹੋਰ ਚੀਜ਼ਾਂ ਵੀ ਮਸ਼ਹੂਰ ਹਨ।

ਦੁਨੀਆ ਦੀ ਖੂਬਸੂਰਤੀ

ਇਸ ਦੇ ਨਾਲ ਹੀ ਲੋਕ ਅਕਸਰ ਪੁੱਛਦੇ ਹਨ ਕਿ ਦੁਨੀਆ ਵਿਚ ਕਿਹੜੇ ਦੇਸ਼ ਦੀਆਂ ਕੁੜੀਆਂ ਜ਼ਿਆਦਾ ਖੂਬਸੂਰਤ ਹਨ ਅਤੇ ਜਿਸ ਦੀ ਚਰਚਾ ਹੁੰਦੀ ਹੈ।

ਖੂਬਸੂਰਤ ਔਰਤਾਂ

ਕਿਹਾ ਜਾਂਦਾ ਹੈ ਕਿ ਤੁਰਕੀ ਦੀਆਂ ਔਰਤਾਂ ਸਭ ਤੋਂ ਖੂਬਸੂਰਤ ਹੁੰਦੀਆਂ ਹਨ। ਉਨ੍ਹਾਂ ਕੋਲ ਸੁਨਹਿਰੀ ਵਾਲ ਅਤੇ ਤਿੱਖੇ ਨੈਨ-ਨਕਸ਼ ਹੁੰਦੇ ਹਨ।

ਤੁਰਕੀ ਦੀਆਂ ਔਰਤਾਂ 

ਕਈ ਸਰਵੇ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੀਆਂ ਔਰਤਾਂ ਦੀ ਵੀ ਕਾਫੀ ਚਰਚਾ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇੱਥੋਂ ਦੀਆਂ ਔਰਤਾਂ ਬਹੁਤ ਬੋਲਡ ਹਨ।

ਯੂਕਰੇਨ ਦੀਆਂ ਔਰਤਾਂ

ਇੰਨਾ ਹੀ ਨਹੀਂ ਸੁੰਦਰਤਾ ਦੇ ਮਾਮਲੇ 'ਚ ਬ੍ਰਾਜ਼ੀਲ ਦੀਆਂ ਔਰਤਾਂ ਦਾ ਨਾਂਅ ਵੀ ਆਉਂਦਾ ਹੈ। ਉਨ੍ਹਾਂ ਦੀ ਬਾਡੀ ਸਪੋਰਟੀ ਹੁੰਦੀ ਹੈ।

ਬ੍ਰਾਜ਼ੀਲ ਦੀਆਂ ਔਰਤਾਂ

ਇਸ ਤੋਂ ਇਲਾਵਾ ਸੁੰਦਰਤਾ ਵਿਚ ਰੂਸੀ ਔਰਤਾਂ ਦਾ ਨਾਂਅ ਨਾ ਲਿਆ ਜਾਵੇ ਇਹ ਨਹੀਂ ਹੋ ਸਕਦਾ।

ਰੂਸ ਦੀ ਔਰਤਾਂ

ਰੂਸੀ ਔਰਤਾਂ ਦੀਆਂ ਨੀਲੀਆਂ ਅੱਖਾਂ ਲਈ ਦੁਨੀਆ 'ਚ ਚਰਚਾ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕੱਦ ਵੀ ਉੱਚਾ ਹੁੰਦਾ ਹੈ।

ਮਸ਼ਹੂਰ ਹਨ ਰੂਸ ਦੀ ਔਰਤਾਂ

ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?