ਬੱਚਿਆਂ ਨੂੰ ਹੈ ਫੋਨ ਦੀ ਲਤ,ਤਾਂ ਇੰਝ ਛੁਡਾਓ ਆਦਤਾਂ
14 Oct 2023
TV9 Punjabi
ਬੱਚਿਆਂ ਨੂੰ ਮੋਬਾਈਲ ਦੀ ਲਤ ਇੰਨੀ ਲੱਗ ਜਾਂਦੀ ਹੈ ਕਿ ਉਨ੍ਹਾਂ ਨੂੰ ਦਿਮਾਗ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਸਿਰ ਦਰਦ, ਭੁੱਲਣ ਦੀ ਬੀਮਾਰੀ ਅਤੇ ਚਿੜਚਿੜਾਪਨ ਮਹਿਸੂਸ ਹੋਣ ਲੱਗਦਾ ਹੈ।
ਦਿਮਾਗ 'ਤੇ ਬੁਰਾ ਅਸਰ
Pic Credit
: Pixabay/Freepik
ਘੱਟ ਉਮਰ ਵਿੱਚ ਛੋਟੇ-ਛੋਟੇ ਬੱਚਿਆਂ ਦੀ ਅੱਖਾਂ 'ਤੇ ਚਸ਼ਮਾ ਲੱਗ ਜਾਂਦਾ ਹੈ। ਮੋਬਾਈਲ ਦੀ ਬਲੂ ਲਾਈਟਸ ਤੋਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗ ਜਾਂਦੀ ਹੈ।
ਅੱਖਾਂ ਦੀ ਰੌਸ਼ਨੀ 'ਤੇ ਅਸਰ
ਬੱਚਿਆਂ ਨੂੰ ਖਾਲੀ ਸਮੇਂ ਵਿੱਚ reading ਦੀ ਆਦਤ ਪਾਓ।
ਕਿਤਾਬ ਪੜ੍ਹਣ ਦੀ ਆਦਤ
ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਦੇ ਲਈ ਉਨ੍ਹਾਂ ਨੂੰ Activities ਲਈ motivate ਕਰੋ।
Activity 'ਚ ਹਿੱਸਾ ਲੈਣਾ
ਬੱਚਿਆਂ ਨੂੰ ਘਰ ਦੇ ਕੱਮਾ ਵਿੱਚ ਸ਼ਾਮਲ ਕਰੋ ਇਸ ਨਾਲ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ।
ਘਰ ਦੇ ਕੱਮਾਂ 'ਚ ਸ਼ਾਮਲ ਕਰੋ
ਹਰ ਮਹੀਨੇ ਇੱਕ ਵਾਰ ਬੱਚਿਆਂ ਨੂੰ ਟ੍ਰੈਵਲਿੰਗ 'ਤੇ ਜ਼ਰੂਰ ਲੈ ਕੇ ਜਾਓ। ਇਸ ਨਾਲ ਸਟ੍ਰੈਸ ਦੂਰ ਹੁੰਦਾ ਹੈ ਅਤੇ ਬੱਚਾ ਚੰਗਾ ਮਹਿਸੂਸ ਕਰਦਾ ਹੈ।
ਟ੍ਰੈਵਲਿੰਗ 'ਤੇ ਲੈ ਕੇ ਜਾਓ
ਹੋਰ ਵੈੱਬ ਸਟੋਰੀਜ਼ ਦੇਖੋ
ਦਿਮਾਗ ਨੂੰ ਨਹੀਂ ਕਰਨਾ ਕਮਜ਼ੋਰ ਤਾਂ ਛੱਡ ਦਵੋ ਇਹ ਆਦਤਾਂ
Learn more