ਦਿਮਾਗ ਨੂੰ ਨਹੀਂ ਕਰਨਾ ਕਮਜ਼ੋਰ ਤਾਂ ਛੱਡ ਦਵੋ ਇਹ ਆਦਤਾਂ
14 Oct 2023
TV9 Punjabi
ਜਦੋਂ ਦਿਮਾਗ ਤੋਂ ਕਮਾਂਡ ਮਿਲਦੀ ਹੈ, ਤਾਂ ਹੀ ਸਾਡੀ ਬਾਡੀ ਕੋਈ movement ਕਰਦੀ ਹੈ। ਇਸ ਲਈ mental health ਨੂੰ ਸਹੀ ਰੱਖਣਾ ਹੈ ਬੇਹੱਦ ਜ਼ਰੂਰੀ।
ਮੇਂਟਲ ਹੈਲਥ ਕਿਉਂ ਹੈ ਜ਼ਰੂਰੀ?
Pic Credit
: Pixabay/Freepik
ਕੁੱਝ ਆਦਤਾਂ ਦੇ ਕਾਰਨ ਦਿਮਾਗ ਨਾਲ ਜੁੜੀ ਬਿਮਾਰੀਆਂ ਹੋ ਸਕਦੀ ਹੈ ਜੋ ਇੱਕ ਉਮਰ ਤੋਂ ਬਾਅਦ ਹੁੰਦੀ ਹੈ।
ਬੁੱਢਾ ਹੋ ਜਾਵੇਗਾ ਦਿਮਾਗ
ਨਿੰਦ ਸਹੀ ਨਹੀਂ ਲੈਣ ਨਾਲ ਯਾਦਦਾਸ਼ਤ ਤੇ ਬੁਰਾ ਅਸਰ ਪੈਂਦਾ ਹੈ।
ਸੌਣ ਅਤੇ ਉੱਠਣ ਦਾ ਸਮਾਂ
ਲੋਕ ਆਪਣਾ ਜ਼ਿਆਦਾ ਸਮਾਂ ਮੋਬਾਈਲ ਜ਼ਾਂ ਕੰਪਿਊਟਰ ਤੇ ਕੰਮ ਕਰਦੇ ਹਨ। ਜਿਸ ਨਾਲ ਦਿਮਾਗ ਤੇ ਬੁਰਾ ਅਸਰ ਪੈਂਦਾ ਹੈ।
Screen Timming
ਸ਼ਰਾਬ ਪੀਣਾ ਦਿਮਾਗ ਦੇ ਲਈ ਜਹਿਰ ਤੋਂ ਘੱਟ ਨਹੀਂ ਮੰਨਿਆ ਜਾਂਦਾ।
ਸ਼ਰਾਬ ਪੀਣਾ
ਕਈ ਲੋਕਾਂ ਨੂੰ ਇੱਕ ਹੀ ਗੱਲ ਬਹੁਤ ਦੇਰ ਤੱਕ ਸੋਚਣ ਦੀ ਆਦਤ ਹੁੰਦੀ ਹੈ। ਜਿਸ ਨਾਲ ਦਿਮਾਗ ਤੇ ਨੈਗੇਟਿਵ ਅਸਰ ਪੈਂਦਾ ਹੈ ਅਤੇ ਸਟ੍ਰੇਸ,ਡਿਪ੍ਰੇਸ਼ਨ ਵਰਗੀ ਸਮੱਸਿਆ ਹੋ ਸਕਦੀ ਹੈ।
overthinking
ਜੋ ਲੋਕ ਰੋਜ਼ਾਨਾ ਜੰਕ ਫੂਡ ਦਾ ਸੇਵਨ ਕਰਦੇ ਹਨ ਉਨ੍ਹਾਂ ਚ ਮੋਟਾਪਾ ਅਤੇ ਟਾਈਪ 2 ਡਾਇਬਿਟੀਜ਼ ਦਾ ਖ਼ਦਸ਼ਾ ਵੱਧਦਾ ਹੈ। ਜਿਸ ਨਾਲ ਲੋਕ ਡਿਸ਼ਮੇਂਸ਼ੀਆ (ਭੂਲ ਜਾਣਾ) ਦੇ ਸ਼ਿਕਾਰ ਹੋ ਸਕਦੇ ਹਨ।
ਜੰਕ ਫੂਡ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more