ਇਹ ਲੋਕ ਭੁੱਲ ਕੇ ਵੀ ਨਾ ਕਰਨ ਪਪੀਤੇ ਦਾ ਸੇਵਨ

11 Jan 2024

TV9Punjabi

ਪਪੀਤਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। 

ਪਪੀਤੇ ਦੇ ਪੋਸ਼ਕ ਤੱਤ

ਭਾਰ ਘਟਾਉਣ ਤੋਂ ਲੈ ਕੇ ਡਾਇਬੀਟੀਜ਼ ਕੰਟਰੋਲ ਕਰਨ ਦੇ ਲਈ ਪਪੀਤਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੁਝ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਪਪੀਤਾ ਖਾਣ ਦੇ ਫਾਇਦੇ

Pregnancy ਦੇ ਦੌਰਾਨ ਔਰਤਾਂ ਦਾ ਸਰੀਰ ਬੇਹੱਦ ਸੈਂਸੀਟੀਵ ਹੋ ਜਾਂਦਾ ਹੈ। ਇਸ ਸਮੇਂ ਔਰਤਾਂ ਨੂੰ ਪਪੀਤਾ ਖਾਣ ਤੋਂ ਗਰਭਪਾਤ ਦਾ ਖ਼ਤਰਾ ਵੱਧ ਜਾਂਦਾ ਹੈ।

ਗਰਭਵਤੀ ਔਰਤਾਂ

ਪਪੀਤੇ ਦਾ ਸੇਵਨ ਕਰਨ ਨਾਲ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ।

ਕਿਡਨੀ ਵਿੱਚ ਪੱਥਰੀ

ਸ਼ੂਗਰ ਦੇ ਰੋਗੀਆਂ ਲਈ ਪਪੀਤਾ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਪਹਿਲਾਂ ਹੀ ਘੱਟ ਹੈ ਉਨ੍ਹਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਵਿੱਚ, ਇਹ ਗਲੂਕੋਜ਼ ਦੇ ਪੱਧਰ ਨੂੰ ਹੋਰ ਘਟਾ ਸਕਦਾ ਹੈ।

ਗਲੂਕੋਜ਼

ਪਪੀਤੇ ਵਿੱਚ ਇੱਕ ਕਿਸਮ ਦਾ ਐਨਜ਼ਾਈਮ ਹੁੰਦਾ ਹੈ ਜੋ ਤੁਹਾਡੇ ਸਰੀਰ ਵਿੱਚ ਹਾਈਡ੍ਰੋਜਨ ਸਾਇਨਾਈਡ ਪੈਦਾ ਕਰਦਾ ਹੈ। ਜ਼ਿਆਦਾ ਮਾਤਰਾ 'ਚ ਪਪੀਤਾ ਖਾਣ ਨਾਲ ਦਿਲ ਦੀ ਧੜਕਣ ਦੀ ਸਮੱਸਿਆ ਹੋ ਸਕਦੀ ਹੈ।

ਹਾਰਟਬੀਟ ਦਾ ਖ਼ਤਰਾ

ਪਪੀਤਾ ਜਾਂ ਕਿਸੇ ਵੀ ਫਰੂਟ ਨੂੰ ਕਦੇ ਵੀ ਦਵਾਈਆਂ ਨਾਲ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਖੂਨ ਪਤਲਾ ਹੋ ਜਾਂਦਾ ਹੈ।

ਦਵਾਈਆਂ ਨਾਲ ਨਾ ਕਰੋ ਸੇਵਨ

ਹੈਲਦੀ ਸਮਝ ਕੇ ਖਾ ਰਹੇ ਹੋ ਜਾਂ  ਸਟਾਰਚ ਨਾਲ ਹੈ ਭਰਪੂਰ