ਰੋਜ਼ਾਨਾ ਪਪੀਤੇ ਦੇ ਪੱਤੇ ਦਾ ਜੂਸ ਪੀਣ ਨਾਲ ਕੀ ਹੋਵੇਗਾ?
17 Oct 2023
TV9 Punjabi
ਪਪੀਤਾ ਤਾਂ nutrients ਨਾਲ ਭਰਪੂਰ ਹੁੰਦਾ ਹੀ ਹੈ। ਇਸ ਦੇ ਨਾਲ ਹੀ ਇਸ ਦੇ ਪੱਤੇ ਵੀ ਕਾਫੀ ਫਾਇਦੇਮੰਦ ਹਨ।
ਪਪੀਤੇ ਦੇ ਪੱਤੇ
Pic Credit
: Freepik/Pixabay
ਵਾਇਰਲ fever ਤੋਂ ਲੈ ਕੇ ਡੇਂਗੂ ਤੱਕ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਪੀਤੇ ਦੇ ਪੱਤਿਆਂ ਦਾ ਰਸ
ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਇਮਯੂਨੀਟੀ ਮਜ਼ਬੂਤ ਹੁੰਦੀ ਹੈ।
ਇਮਿਉਨਿਟੀ ਮਜ਼ਬੂਤ ਹੋਵੇਗੀ
ਡਾਇਬੀਟੀਜ਼ ਦੇ ਪੱਤਿਆਂ ਦਾ ਰਸ ਪੀਣ ਨਾਲ ਬਲਡ ਸ਼ੁਗਰ ਲੇਵਲ ਕੰਟ੍ਰੋਲ ਰਹਿੰਦਾ ਹੈ।
ਡਾਇਬੀਟੀਜ਼ 'ਚ ਫਾਇਦਾ
ਪਪੀਤੇ ਦੇ ਪੱਤਿਆਂ ਦਾ ਰਸ digestion ਸਹੀ ਰੱਖਦਾ ਹੈ ਤੇ ਗੈਸ ਵਰਗੀ ਸਮੱਸਿਆ ਤੋਂ ਬਚਾਅ ਕਰਦਾ ਹੈ।
ਪਾਚਨ ਸੁਧਾਰ
ਪਪੀਤੇ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਫਾਇਦੇਮੰਦ ਹੈ ਪਰ ਇਸ ਨੂੰ ਇਕ ਲੀਮੀਟ ਤੱਕ ਹੀ ਪੀਓ। ਵਰਨਾ ਐਲਰਜੀ ਵਰਗੀ ਸਮੱਸਿਆ ਹੋ ਸਕਦੀ ਹੈ।
ਇਹ ਹੋ ਸਕਦਾ ਹੈ ਨੁਕਸਾਨ
ਪ੍ਰੈਗਨੈਂਟ ਮਹਿਲਾਵਾਂ ਨੂੰ ਪਪੀਤੇ ਵਾਂਗ ਹੀ ਇਸ ਦੇ ਪੱਤਿਆਂ ਦੇ ਰਸ ਨੂੰ ਵੀ ਪੀਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਮਿਸਕੈਰੇਜ ਦਾ ਖਦਸ਼ਾ ਵੱਧ ਸਕਦਾ ਹੈ।
ਪ੍ਰੈਗਨੈਂਟ ਮਹਿਲਾਵਾਂ ਕਰਨ ਪਰਹੇਜ਼
ਹੋਰ ਵੈੱਬ ਸਟੋਰੀਜ਼ ਦੇਖੋ
Stamina ਵਧਾਉਣ ਲਈ ਖਾਓ ਇਹ ਚੀਜ਼ਾਂ
Learn more