ਸਰਦੀਆਂ ਵਿੱਚ ਪਪੀਤੇ ਖਾਣੇ ਚਾਹੀਦੇ ਹਨ ਜਾਂ ਨਹੀਂ? ਸੇਵਨ ਦਾ ਸਹੀ ਟਾਇਮ ਜਾਣੋ
25 Dec 2023
TV9Punjabi
ਡੈਂਗੂ ਜਾਂ ਦੂਜੀ ਬੀਮਾਰੀਆਂ ਵਿੱਚ ਇਮਿਊਨਿਟੀ ਨੂੰ ਵਧਾਉਣ ਦੇ ਲਈ ਪਪੀਤਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੋਸ਼ਕ ਤੱਤ
ਆਯੂਰਵੈਦ ਕਹਿੰਦਾ ਹੈ ਕਿ ਪਪੀਤੇ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਤੁਸੀਂ ਇਸ ਨੂੰ ਠੰਡ ਵਿੱਚ ਖਾ ਸਕਦੇ ਹੋ।
ਠੰਡ ਵਿੱਚ ਪਪੀਤਾ
ਪਪੀਤੇ ਦੀ ਤਾਸੀਰ ਭਾਵੇਂ ਗਰਮ ਹੁੰਦੀ ਹੈ ਫਿਰ ਵੀ ਇਸ ਨੂੰ ਸਰਦੀਆਂ ਵਿੱਚ ਦੁਪਿਹਰ ਨੂੰ ਹੀ ਖਾਣਾ ਚਾਹੀਦਾ ਹੈ।
ਖਾਣ ਦਾ ਸਹੀ ਟਾਇਮ
ਪਪੀਤੇ ਦਾ ਸੇਵਨ ਕਰਨ ਨਾਲ ਕਬਜ਼, ਬਲੋਟਿੰਗ ਵਰਗੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਪਪੀਤੇ ਦੇ ਫਾਇਦੇ
ਸਕਿਨ ਨੂੰ ਨਿਖਾਰਣ ਦੇ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ।
ਸਕਿਨ ਨੂੰ ਫਾਇਦੇ
ਪਪੀਤੇ ਵਿੱਚ ਵਿਟਾਮਿਨ ਏ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ।
ਵਾਲਾਂ ਦੇ ਲਈ ਫਾਇਦੇਮੰਦ
ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਲਈ ਪਪੀਤਾ ਕਾਫੀ ਫਾਇਦੇਮੰਦ ਹੁੰਦਾ ਹੈ।
ਹੱਡੀਆਂ ਦੇ ਲਈ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Nothing Phone 2a ਕਦੋਂ ਲਾਂਚ ਹੋਵੇਗਾ, Details ਲੀਕ
Learn more