ਜੇਕਰ ਤੁਸੀਂ ਮਹਿਸੂਸ ਕਰ ਰਹੇ ਹੋ ਅਕੇਲਾਪਨ,ਤਾਂ ਕਰੋ ਇਹ ਕੰਮ

9 Jan 2024

TV9Punjabi

ਕਈ ਵਾਰ ਵਿਅਕਤੀ ਕਿਸੇ ਨਾ ਕਿਸੇ ਕਾਰਨ ਅਕੱਲਾ ਮਹਿਸੂਸ ਕਰਦਾ ਹੈ। ਜਿਸਦਾ ਅਸਰ ਉਸਦੀ ਮੇਂਟਲ ਹੈੱਲਥ 'ਤੇ ਪੈਂਦਾ ਹੈ। 

ਅਕੇਲਾਪਨ

ਅਜਿਹੇ ਵਿੱਚ ਜ਼ਰੂਰੀ ਹੈ ਕੀ ਤੁਸੀਂ ਆਪਣਾ ਧਿਆਨ ਨੈਗੇਟਿਵ ਗੱਲਾਂ ਤੋਂ ਹਟਾ ਕੇ ਪਾਜ਼ੀਟਿਵ ਚੀਜ਼ਾਂ ਅਤੇ ਗੱਲਾਂ ਵੱਲ ਲਗਾਓ।

Positive ਗੱਲਾਂ 'ਤੇ ਧਿਆਨ ਦਿਓ

ਜੇਕਰ ਤੁਹਾਨੂੰ ਅਕੇਲਾਪਨ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਕਿਤਾਬ ਪੜ੍ਹ ਸਕਦੇ ਹੋ।

ਪੜ੍ਹਣ ਦੀ ਆਦਤ

ਫਿਜ਼ੀਕਲ ਐਕਟੀਵੀਟੀ ਕਰਨ ਨਾਲ ਤੁਹਾਡਾ ਮੂਡ ਸਹੀ ਰਹਿੰਦਾ ਹੈ। ਰੋਜ਼ਾਨਾ ਇਸ ਲਈ ਐਕਸਰਸਾਈਜ ਕਰੋ। 

ਫਿਜ਼ੀਕਲੀ ਐਕਟਿਵ ਅਤੇ ਐਕਸਰਸਾਈਜ

ਜਦੋਂ ਵੀ ਅਕੇਲਾ ਮਹਿਸੂਸ ਹੋਵੇ ਅਪਣਿਆਂ ਨਾਲ ਗੱਲ ਕਰੋ। ਤੁਹਾਨੂੰ ਇਸ ਨਾਲ ਵਧੀਆ ਮਹਿਸੂਸ ਹੋਵੇਗਾ।

ਕਰੀਬੀਆਂ ਨਾਲ ਗੱਲ ਕਰੋ

ਜੋ ਵੀ ਤੁਹਾਡੇ ਦਿਲ ਵਿੱਚ ਚੱਲ ਰਿਹਾ ਹੈ ਤੁਸੀਂ ਉਸ ਨੂੰ ਇੱਕ ਜਨਰਲ 'ਤੇ ਲਿਖੋ। ਇਸ ਨਾਲ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ। 

ਜਨਰਲ ਲਿਖੋ

ਤੁਹਾਨੂੰ ਨਵਾਂ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ। ਆਪਣੇ ਕੈਰੀਅਰ ਨਾਲ ਜੁੜੀ ਕੋਈ ਨਵੀਂ ਸਕਿੱਲਸ ਸਿੱਖੋ।

ਕੁਝ ਨਵਾਂ ਸਿੱਖੋ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?