ਰੋਜ਼ਾਨਾ ਸਵੇਰੇ ਖਾਲੀ ਢਿੱਡ ਇੱਕ ਚਮਚ ਦੇਸੀ ਘਿਓ ਖਾਓਗੇ ਤਾਂ ਦਿਖੇਗਾ ਇਹ ਬਦਲਾਅ
13 Jan 2024
TV9Punjabi
ਦੇਸੀ ਘਿਓ ਬਹੁਤ ਪਹਿਲਾਂ ਤੋਂ ਹੀ ਭਾਰਤੀ ਰਸੋਈ ਦਾ ਹਿੱਸਾ ਰਿਹਾ ਹੈ। ਪਰਾਂਠੇ ਤੋਂ ਲੈ ਕੇ ਰੋਟੀ,ਖਿਚੜੀ, ਦਾਲ,ਸਬਜ਼ੀ ਤੱਕ ਵਿੱਚ ਇਸਦਾ ਇਸਤੇਮਾਲ ਹੁੰਦਾ ਹੈ।
ਰਸੋਈ 'ਚ ਦੇਸੀ ਘਿਓ
ਦੇਸੀ ਘਿਓ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਣ ਦੇ ਨਾਲ ਹੈਲਥ ਨੂੰ ਵੀ ਕਾਈ ਫਾਇਦੇ ਹੁੰਦੇ ਹਨ।
ਹੈਲਥ ਨੂੰ ਫਾਇਦੇ
ਦੇਸੀ ਘਿਓ ਵਿਟਾਮਿਨ ਏ,ਈ,ਡੀ ਦਾ ਚੰਗਾ ਸਰੋਤ ਹੁੰਦਾ ਹੈ ਅਤੇ ਹੱਡੀਆਂ ਤੋਂ ਲੈ ਕੇ ਸਕਿਨ ਤੱਕ ਨੂੰ ਹੈਲਦੀ ਬਣਾਈ ਰੱਖਣ ਵਿੱਚ ਹੈਲਪ ਕਰਦਾ ਹੈ।
ਦੇਸੀ ਘਿਓ ਦੇ ਨਿਊਟ੍ਰੀਸ਼ਨ
ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਖਾਣ ਨਾਲ ਪਾਚਨ ਵਿੱਚ ਸੁਧਾਰ ਹੋ ਸਕਦਾ ਹੈ। ਇਹ ਕਬਜ਼ ਵਾਲਿਆਂ ਲਈ ਫਾਇਦੇਮੰਦ ਹੈ।
ਡਾਇਜੇਸ਼ਨ 'ਚ ਸੁਧਾਰ
ਸਵੇਰੇ ਇੱਕ ਚਮਚ ਦੇਸੀ ਘਿਓ ਖਾਣ ਨਾਲ ਤੁਹਾਡੀ ਸਕਿਨ ਨੂੰ ਨਮੀ ਮਿਲਦੀ ਹੈ ਅਤੇ ਸਕਿਨ ਗਲੋਇੰਗ ਬਣਦੀ ਹੈ।
ਗਲੋਇੰਗ ਸਕਿਨ
ਦੇਸੀ ਘਿਓ ਵਿੱਚ ਐਂਟੀ-ਇੰਫਲਾਮੈਟਰੀ ਪ੍ਰਾਪਰਟੀਜ਼ ਹੁੰਦੀ ਹੈ। ਇਹ ਇਮਿਊਨਿਟੀ ਨੂੰ ਬੂਸਟ ਕਰਨ ਵਿੱਚ ਕਾਰਗਰ ਹੈ।
ਇਮਿਊਨ ਸਿਸਟਮ
ਘਰ ਵਿੱਚ ਬਣਿਆ ਦੇਸੀ ਘਿਓ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਜੋ ਤੁਹਾਡੀ ਬ੍ਰੇਨ ਹੈਲਥ ਨੂੰ ਸੁਧਾਰਨ ਵਿੱਚ ਮਦਦਗਾਰ ਹੈ।
ਬ੍ਰੇਨ ਹੈਲਥ ਲਈ ਫਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਦਸਤ ਦੀ ਸਮੱਸਿਆ ਹੋਵੇ ਉਹ ਖਾਲੀ ਪੇਟ ਦੇਸੀ ਘਿਓ ਖਾਨ ਤੋਂ ਬਚੋ। ਕੋਲੇਸਟ੍ਰਾਲ ਵਾਲਿਆਂ ਨੂੰ ਵੀ ਦੇਸੀ ਘਿਓ ਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਕੀ ਹੈ ਨੁਕਸਾਨ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
10 ਦਿਨ ਵੀ ਖਾ ਲਿਆ ਅਨਾਨਸ ਤਾਂ ਸਰੀਰ ਵਿੱਚ ਦਿਖਣ ਲੱਗੇਗਾ ਬਦਲਾਅ
Learn more