ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ

5 Oct 2023

TV9 Punjabi

ਦੀਵਾਲੀ 'ਤੇ ਹਮੇਸ਼ਾ ਪਟਾਕੇ ਚਲਾਉਣ ਤੋਂ ਪਹਿਲਾਂ ਕੁੱਝ ਗੱਲਾਂ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।

ਦੀਵਾਲੀ

ਪਟਾਕਿਆਂ ਦੀ ਤੇਜ਼ ਅਵਾਜ਼ ਨਾਲ ਜਾਨਵਰ ਡਰ ਜਾਂਦੇ ਹਨ। ਇਸ ਲਈ ਪਟਾਕੇ ਚਲਾਉਣ ਵੇਲੇ ਜਾਨਵਰਾਂ ਦਾ ਧਿਆਨ ਰੱਖੋ।

ਜਾਨਵਰਾਂ ਦਾ ਰੱਖੋ ਧਿਆਨ

ਦੀਵਾਲੀ 'ਤੇ ਬੱਚੇ ਅਕਸਰ ਹੱਥ ਸਾੜ ਲੈਂਦੇ ਹਨ। ਇਸ ਲਈ ਬੱਚਿਆਂ ਦਾ ਹਮੇਸ਼ਾ ਧਿਆਨ ਰੱਖੋ। 

ਬੱਚਿਆਂ ਦੀ Safety

ਪਟਾਕੇ ਹਮੇਸ਼ਾ ਖੁਲ੍ਹੇ ਮੈਦਾਨ ਵਿੱਚ ਹੀ ਚਲਾਓ। ਜਿੱਥੇ ਕੁੱਝ ਮਚਣ ਦਾ ਡਰ ਨਾ ਹੋਵੇ।

ਸਹੀ ਥਾਂ ਚੁਣੋ

ਅਕਸਰ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਹੱਥਾਂ ਵਿੱਚ ਪਟਾਕੇ ਚਲਾਉਣ ਦੀ ਗਲਤੀ ਕਰਦੇ ਹਨ। ਜੋ ਬਹੁਤ ਹੀ ਗਲਤ ਹੈ। 

ਹੱਥਾਂ 'ਚ ਪਟਾਕੇ 

ਪਟਾਕੇ ਚਲਾਉਣ ਵੇਲੇ cotton ਦੇ ਕੱਪੜੇ ਹੀ ਪਾਉਣੇ ਚਾਹੀਦੇ ਹਨ।

ਕੱਪੜਿਆਂ ਦਾ ਰੱਖੋ ਧਿਆਨ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ