ਦੀਵਾਲੀ 'ਤੇ ਟ੍ਰਾਈ ਕਰੋ ਇਹ ਸਾੜੀਆਂ
8 Oct 2023
TV9 Punjabi
ਨੈਸ਼ਨਲ ਕ੍ਰਸ਼ ਦੇ ਨਾਮ ਨਾਲ ਮਸ਼ਹੂਰ ਸਾਊਥ ਅਦਾਕਾਰਾ ਰਸ਼ਮਿਕਾ ਮੰਦਾਨਾ ਬਿਊਟੀ ਦੇ ਨਾਲ ਸਟਾਇਲ ਦੇ ਲਈ ਵੀ ਚਰਚਾ ਵਿੱਚ ਰਹਿੰਦੀ ਹੈ।
ਨੈਸ਼ਨਲ ਕ੍ਰਸ਼
ਰਸ਼ਮਿਕਾ ਮੰਦਾਨਾ ਫੈਸ਼ਨ ਟ੍ਰੈਂਡ ਸੈੱਟ ਕਰਨ ਵਿੱਚ ਪਿਛੇ ਨਹੀਂ ਰਹਿੰਦੀ। ਇਸ ਟੀਸ਼ੂ ਫੈਬਰਿਕ ਦੀ ਸਾੜੀ ਵਿੱਚ ਉਨ੍ਹਾਂ ਦਾ ਇਹ ਲੁੱਕ ਕਮਾਲ ਲੱਗ ਰਿਹਾ ਹੈ।
ਟੀਸ਼ੂ ਫੈਬਰਿਕ ਸਾੜੀ
ਡਬਲ ਸ਼ੇਡ ਸਾੜੀ ਵਿੱਚ ਰਸ਼ਮੀਕਾ ਦਾ ਇਹ ਲੁੱਕ ਸਟਨਇੰਗ ਹੈ। ਐਥਨੀਕ ਵਿੱਚ ਲਾਈਟ ਅਤੇ ਸਟਾਇਲੀਸ਼ ਲੁੱਕ ਕੈਰੀ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਸਾੜੀ ਬੈਸਟ ਹੈ।
ਡਬਲ ਸ਼ੇਡ ਰਹਿੰਦੇ ਹੈ ਬੈਸਟ
ਰੋਇਲ ਬਲੂ ਕਲਰ ਦੀ ਸਾੜੀ ਅਤੇ ਸਿੰਪਲ ਗੋਲਡਨ-ਗ੍ਰੀਨ ਬਾਰਡਰ ਵਾਲੀ ਇਸ ਸਾੜੀ ਵਿੱਚ ਫਸਟੀਵਲ ਦੇ ਦਿਨ ਸਿੰਪਲ ਪਰ ਐਲਿਗੇਂਟ ਲੁੱਕ ਮਿਲੇਗੀ।
ਸਿੰਪਲ ਸੋਬਰ ਐਲੀਗੇਂਟ
ਸ਼ਿਫਾਨ ਫੈਬਰਿਕ ਦੀ ਸਾੜੀਆਂ ਨੂੰ ਸੰਭਾਲਣਾ ਅਸਾਨ ਹੁੰਦਾ ਹੈ। ਕਿਉਂਕਿ ਇਹ ਲਾਇਟ ਵੇਟ ਹੁੰਦੀ ਹੈ।
ਸ਼ਿਫਾਨ ਫੈਬਰਿਕ
ਦੀਵਾਲੀ ਦੇ ਫੈਸਟੀਵਲ 'ਤੇ ਬਨਾਰਸੀ ਜਾਂ ਕਾਂਜੀਵਰਮ ਸਾੜੀ ਟ੍ਰਾਈ ਕਰੋ।
ਹੈਂਡਲੂਮ ਸਾੜੀ
ਹੱਟਕੇ ਸਟਾਇਲ ਚਾਹੁੰਦੇ ਹੋ ਤਾਂ ਬੋਟ ਨੈਕ ਬਲਾਊਜ ਦੇ ਨਾਲ ਸ਼ਰੱਗ ਕੈਰੀ ਕਰ ਸਕਦੇ ਹੋ।
ਸਟਾਇਲ ਜਰਾ ਹੱਟਕੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ
Learn more