ਬਿਮਾਰ ਕਰ ਸਕਦਾ ਹੈ ਇਹ ਕੁਕਿੰਗ Oil
5 Oct 2023
TV9 Punjabi
ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ।
ਦੀਵਾਲੀ
ਫੈਸਟਿਵ ਸੀਜ਼ਨ ਵਿੱਚ ਜ਼ਿਆਦਾਤਰ ਲੋਕ ਲਈ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿਹਤ ਲਈ ਕੀ ਸਹੀ ਹੈ ਕੀ ਨਹੀਂ।
ਕੁਕਿੰਗ Oil
ਨਿਊਟ੍ਰੀਸ਼ੀਅਨ ਯੋਗੀਤਾ ਗਰੋੜੀਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਕੁਕਿੰਗ Oil ਹਨ ਜੋ ਸਾਡੀ ਹੈਲਥ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਧਿਆਨ ਦੇਣਾ ਜ਼ਰੂਰੀ
Palm Oil ਵਿੱਚ saturated fat ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਤੁਹਾਡੇ ਬੈਡ ਕੋਲੇਸਟ੍ਰਾਲ ਦਾ ਲੇਵਲ ਵੱਧਾ ਸਕਦਾ ਹੈ।
Palm Oil
ਕਨੋਲਾ Oil ਵਿੱਚ ਓਮੇਗਾ 3 ਅਤੇ ਓਮੇਗਾ-6 ਫੈਟੀ ਐਸੀਡ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋ ਦਿਲ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ।
ਕਨੋਲਾ Oil
Corn Oil ਵਿੱਚ ਓਮੇਗਾ 6 ਫੈਟੀ ਐਸੀਡ ਜ਼ਿਆਦਾ ਹੁੰਦਾ ਹੈ। ਇਸ ਦਾ ਜ਼ਿਆਦਾ ਇਸਤੇਮਾਲ ਇੰਫਲਾਮੇਸ਼ਨ ਦਾ ਕਾਰਨ ਬਣ ਸਕਦਾ ਹੈ।
Corn Oil
ਕੁੱਝ ਲੋਕਾਂ ਨੂੰ ਸੋਇਆਬੀਨ Oil ਨਾਲ ਐਲਰਜੀ ਹੋ ਸਕਦੀ ਹੈ। ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਹੈਲਥ ਐਕਸਪਰਟਸ ਦੀ ਸਲਾਹ ਜ਼ਰੂਰ ਲਓ।
ਸੋਇਆਬੀਨ Oil
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ
Learn more