ਸਰਦੀਆਂ ਵਿੱਚ ਹੈਲਦੀ ਰਹਿਣ ਲਈ ਇਨ੍ਹਾਂ ਪੱਤੀਆਂ ਦਾ ਕਰੋ ਸੇਵਨ
23 Dec 2023
TV9Punjabi
ਸਰਦੀਆਂ ਵਿੱਚ ਸਰੀਰ ਨੂੰ ਹੈਲਦੀ ਰਹਿਣ ਦੇ ਲਈ ਅੰਦਰ ਤੋਂ ਗਰਮਾਹਟ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਨਿਊਟ੍ਰੀਸ਼ਨ ਰਿੱਚ ਫੂਡਸ ਲੈਣਾ ਜ਼ਰੂਰੀ ਹੈ।
ਅੰਦਰੋ ਗਰਮਾਹਟ
ਕੁੱਝ ਅਜਿਹੀ ਪੱਤੀਆਂ ਹੁੰਦੀਆਂ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਪੱਤੀਆਂ ਦਾ ਸੇਵਨ ਸਰਦੀ ਦੇ ਮੌਸਮ ਵਿੱਚ ਕਈ ਸਮੱਸਿਆਵਾਂ ਤੋਂ ਬਚਾਅ ਸਕਦਾ ਹੈ।
ਨਿਊਟ੍ਰੀਸ਼ਨ ਰਿੱਚ ਪੱਤੀਆਂ
ਤੁਲਸੀ ਦੀਆਂ ਪੱਤੀਆਂ ਸਰਦੀਆਂ ਵਿੱਚ ਪਾਣੀ ਦੇ ਨਾਲ ਖਾਣ ਨਾਲ ਇਮਿਊਨਿਟੀ ਬੂਸਟ ਹੋਵੇਗੀ।
ਤੁਲਸੀ
ਸਰਦੀਆਂ ਵਿੱਚ ਮੇਥੀ ਦਾ ਸਾਗ ਖਾਣਾ ਬਹੁਤ ਚੰਗਾ ਲੱਗਦਾ ਹੈ। ਮੇਥੀ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਬਲੱਡ ਸ਼ੁਗਰ ਨੂੰ ਮੈਂਟੇਨ ਕਰਨ ਵਿੱਚ ਵੀ ਕਾਫੀ ਮਦਦਗਾਰ ਹੁੰਦਾ ਹੈ।
ਮੇਥੀ
ਤੇਜ਼ਪੱਤੇ ਦੀ ਤਸੀਰ ਗਰਮ ਹੋਣ ਦੇ ਨਾਲ-ਨਾਲ ਹੀ ਐਂਟੀਆਕਸੀਡੇਂਟ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਡਾਇਬੀਟੀਜ਼ ਲਈ ਇਹ ਕਾਫੀ ਫਾਇਦੇਮੰਦ ਹੈ।
ਤੇਜ਼ਪੱਤਾ
ਅਜਵਾਇਨ ਦੀਆਂ ਪੱਤੀਆਂ ਵਿੱਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਸਰਦੀਆਂ ਵਿੱਚ ਜੁਕਾਮ,ਪੇਟ ਦਰਦ ਵਰਗੀ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
ਅਜਵਾਇਨ ਦੇ ਪੱਤੇ
ਸਰਦੀਆਂ ਵਿੱਚ ਬਾਥੂ ਦੇ ਸੇਵਨ ਸਰੀਰ ਨੂੰ ਅੰਦਰੋ ਗਰਮ ਰੱਖਦਾ ਹੈ। ਇਸਦਾ ਸੇਵਨ ਕਰਨ ਨਾਲ ਡਾਇਬੀਟੀਜ਼,ਹਾਰਟ,ਹਾਜ਼ਮਾ ਵਰਗੀ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
ਬਾਥੂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ
Learn more