Traditional Looks ਦੇ ਨਾਲ Celebrate ਕਰੋ ਨਵਾਂ ਸਾਲ, ਸਟਾਇਲ ਦੇ ਅੱਗੇ ਚੰਨ ਵੀ ਫਿੱਕਾ ਪੈ ਜਾਵੇਗਾ!

30 Dec 2023

TV9Punjabi

ਨਵਾਂ ਸਾਲ 2024 ਆਉਣ 'ਚ ਕੁਝ ਹੀ ਸਮਾਂ ਬਾਕੀ ਹੈ। ਅਜਿਹੇ 'ਚ ਲੋਕ ਪਾਰਟੀ ਕਰਕੇ ਜਸ਼ਨ ਮਨਾਉਂਦੇ ਹਨ। ਅਜਿਹੇ 'ਚ ਤੁਸੀਂ ਨਵੇਂ ਸਾਲ ਨੂੰ Traditional ਲੁੱਕ 'ਚ ਸੈਲੀਬ੍ਰੇਟ ਕਰ ਸਕਦੇ ਹੋ।

New Year 2024

ਕਰੀਨਾ ਕਪੂਰ ਖਾਨ ਦਾ ਬਲੈਕ ਲਹਿੰਗਾ ਲੁੱਕ ਵੀ ਕਾਫੀ ਖੂਬਸੂਰਤ ਹੈ। ਉਨ੍ਹਾਂ ਦੇ ਲਹਿੰਗਾ 'ਚ ਹੈਵੀ ਵਰਕ ਕੀਤਾ ਗਿਆ ਹੈ। ਤੁਸੀਂ ਨਿਊ ਈਅਰ ਪਾਰਟੀ 'ਚ ਕਰੀਨਾ ਦਾ ਲੁੱਕ ਟਰਾਈ ਕਰ ਸਕਦੇ ਹੋ।

ਬਲੈਕ ਲਹਿੰਗਾ

ਅੱਜਕੱਲ੍ਹ ਸਾੜ੍ਹੀਆਂ ਦਾ ਵੀ ਬਹੁਤ ਟ੍ਰੈਂਡ ਹੈ। Gen Z ਸਾੜੀ ਲੁੱਕ ਨੂੰ ਵੀ ਕਾਫੀ ਫਾਲੋ ਕਰ ਰਹੇ ਹਨ। ਹੁਣ ਅਨੰਨਿਆ ਪਾਂਡੇ ਨੂੰ ਵੀ ਦੇਖੋ।

ਸਾੜ੍ਹੀਆਂ ਦਾ ਟ੍ਰੈਂਡ

ਕੈਟਰੀਨਾ ਕੈਫ ਦਾ ਇਹ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ। ਐਥਨੀਕ ਦੇ ਨਾਲ ਇਹ ਮਾਡਰਨ ਲੁੱਕ ਨਵੇਂ ਸਾਲ ਦੀ ਪਾਰਟੀ ਲਈ ਸੰਪੂਰਨ ਹੈ।

ਪ੍ਰਿੰਟੈਡ ਸਾੜੀ

ਸੈਲੇਬਸ ਵੀ ਪਿਛਲੇ ਕਾਫੀ ਸਮੇਂ ਤੋਂ ਕਰੀਮ ਰੰਗ ਦੇ ਸੂਟ ਲੁੱਕ ਨੂੰ ਫਾਲੋ ਕਰ ਰਹੇ ਹਨ। ਅਦਿਤੀ ਦਾ ਇਹ ਲੁੱਕ ਸਿੰਪਲ ਪਰ ਕਾਫੀ ਸ਼ਾਨਦਾਰ ਲੱਗ ਰਿਹਾ ਹੈ।

ਅਨਾਰਕਲੀ ਸੂਟ

ਅੱਜਕੱਲ੍ਹ ਸਾੜੀਆਂ ਦੇ ਨਾਲ-ਨਾਲ ਬੈਲਟਸ ਦਾ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ। ਮੌਨੀ ਦੀ ਫਲੋਰਲ ਮਰੂਨ ਸਾੜ੍ਹੀ ਵੀ ਪਾਰਟੀ ਲੁੱਕ ਲਈ ਪਰਫੈਕਟ ਹੈ।

ਸਾੜੀ ਅਤੇ ਬੈਲਟ

ਖੁਸ਼ੀ ਕਪੂਰ ਦਾ ਸਲੀਵਲੇਸ ਬਲਾਊਜ਼ ਅਤੇ ਸਾੜ੍ਹੀ ਬਹੁਤ ਖੂਬਸੂਰਤ ਹੈ। ਮਾਡਰਨ ਟੱਚ ਦੇ ਨਾਲ ਟ੍ਰੈਡੀਸ਼ਨਲ ਲੁੱਕ ਕਾਫੀ ਸਟਾਈਲਿਸ਼ ਲੱਗਦੀ ਹੈ

ਖੁਸ਼ੀ ਕਪੂਰ 

ਜੇ ਕੋਈ ਮਹੀਨਿਆਂ ਲਈ ਧੁੱਪ ਵਿਚ ਨਹੀਂ ਜਾਂਦਾ ਤਾਂ ਕੀ ਹੋਵੇਗਾ?