ਨਵੇਂ ਸਾਲ 'ਤੇ ਆਪਣੇ Friends ਨੂੰ ਇਹ ਚੀਜ਼ਾਂ ਨਾ ਕਰੋ ਗਿਫਟ 

30 Dec 2023

TV9Punjabi

ਸਾਲ 2023 ਜਲਦੀ ਹੀ ਅਲਵਿਦਾ ਕਹਿਣ ਵਾਲਾ ਹੈ ਅਤੇ ਅਸੀਂ ਨਵੇਂ ਸਾਲ ਯਾਨੀ 2024 ਦਾ ਸਵਾਗਤ ਕਰਨ ਲਈ ਤਿਆਰ ਹਾਂ।

New Year

ਨਵੇਂ ਸਾਲ 'ਤੇ, ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਖਾਸ ਮੌਕੇ 'ਤੇ ਕੁਝ ਚੀਜ਼ਾਂ ਗਿਫਟ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ?

ਤੋਹਫ਼ੇ 

ਨਵੇਂ ਸਾਲ 'ਤੇ ਤੁਹਾਨੂੰ ਕਦੇ ਵੀ ਆਪਣੇ Friends ਜਾਂ ਰਿਸ਼ਤੇਦਾਰਾਂ ਨੂੰ ਘੜੀ ਜਾਂ ਰੁਮਾਲ ਗਿਫਟ ਨਹੀਂ ਕਰਨਾ ਚਾਹੀਦਾ। ਕਿਹਾ ਜਾਂਦਾ ਹੈ ਕਿ ਇਸ ਨਾਲ ਰਿਸ਼ਤੇ 'ਚ ਨਕਾਰਾਤਮਕਤਾ ਵਧਦੀ ਹੈ।

ਘੜੀ ਜਾਂ ਰੁਮਾਲ

ਜੋਤਿਸ਼ ਸ਼ਾਸਤਰ ਦੇ ਅਨੁਸਾਰ, ਨਵੇਂ ਸਾਲ 'ਤੇ ਕਿਸੇ ਨੂੰ ਕਦੇ ਵੀ ਆਪਣੇ Friends ਜਾਂ ਰਿਸ਼ਤੇਦਾਰਾਂਨੂੰ ਤਿੱਖੀਆਂ ਚੀਜ਼ਾਂ ਦਾ ਤੋਹਫਾ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਨਾਲ ਰਿਸ਼ਤਿਆਂ ਵਿੱਚ ਤਰੇੜ ਆ ਸਕਦੀ ਹੈ।

ਰਿਸ਼ਤਿਆਂ ਵਿੱਚ ਤਰੇੜ

ਨਵੇਂ ਸਾਲ 'ਤੇ ਕਿਸੇ ਨੂੰ Shoes, ਚੱਪਲ ਜਾਂ ਕੋਈ ਵੀ ਜੁੱਤੀ ਗਿਫਟ ਨਾ ਕਰੋ। ਕਿਹਾ ਜਾਂਦਾ ਹੈ ਕਿ ਜੁੱਤੀਆਂ ਅਤੇ ਚੱਪਲਾਂ ਦੇਣ ਨਾਲ ਗਰੀਬੀ ਆ ਜਾਂਦੀ ਹੈ।

Shoes

ਪਰਸ ਕਿਸੇ ਨੂੰ ਤੋਹਫ਼ੇ ਵਜੋਂ ਨਾ ਦਿਓ। ਇਸ ਨਾਲ ਆਰਥਿਕ ਸੰਕਟ ਵਧ ਸਕਦਾ ਹੈ

ਆਰਥਿਕ ਸੰਕਟ

ਤੁਹਾਨੂੰ ਕਦੇ ਵੀ ਕਿਸੇ ਨੂੰ ਮਨੀ ਪਲਾਂਟ ਗਿਫਟ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਤੋਂ ਮਨੀ ਪਲਾਂਟ ਲੈਣਾ ਚਾਹੀਦਾ ਹੈ। ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ।

ਮਨੀ ਪਲਾਂਟ

ਜੇ ਕੋਈ ਮਹੀਨਿਆਂ ਲਈ ਧੁੱਪ ਵਿਚ ਨਹੀਂ ਜਾਂਦਾ ਤਾਂ ਕੀ ਹੋਵੇਗਾ?