ਕਰੇਲੇ ਦੇ ਨਾਲ ਇਹ ਚੀਜ਼ਾਂ ਦਾ combination ਹੈ ਖਰਾਬ
24 Oct 2023
TV9 Punjabi
ਕਰੇਲਾ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਪੋਸ਼ਕ ਤੱਤਾਂ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ
ਪਪੀਤਾ ਅਤੇ ਕਰੇਲਾ ਦਾ combination ਸਹੀ ਨਹੀਂ ਮੰਨਿਆ ਜਾਂਦਾ। ਇਸ ਨੂੰ ਖਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ।
ਕਰੇਲਾ ਅਤੇ ਪਪੀਤਾ
ਕਰੇਲਾ ਅਤੇ ਮੂਲੀ ਦੀ ਤਹਸੀਰ ਅਲਗ-ਅਲਗ ਹੁੰਦੀ ਹੈ। ਇਸ combination ਨੂੰ ਖਾਣ ਨਾਲ ਗਲੇ ਦੇ ਸੰਬੰਧੀਤ ਸਮੱਸਿਆ ਹੋ ਸਕਦੀ ਹੈ।
ਕਰੇਲਾ ਅਤੇ ਮੂਲੀ
ਕਰੇਲਾ ਅਤੇ ਦਹੀ ਦਾ combination ਕਾਫੀ ਜ਼ਿਆਦਾ ਖ਼ਰਾਬ ਮੰਨਿਆ ਜਾਂਦਾ ਹੈ। ਇਸ ਨਾਲ ਸਕਿਨ' ਤੇ ਜਲਨ, ਰੈਸ਼ੇਜ ਵਰਗੀ ਸਮੱਸਿਆ ਹੋ ਸਕਦੀ ਹੈ।
ਕਰੇਲਾ ਅਤੇ ਦਹੀ
ਕਰੇਲੇ ਦੇ ਨਾਲ ਯਾ ਫਿਰ ਕਰੇਲਾ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਢਿੱਡ ਵਿੱਚ ਦਰਦ,ਕਬਜ਼ ਆਦਿ ਦੀ ਸਮੱਸਿਆ ਹੋ ਸਕਦੀ ਹੈ।
ਕਰੇਲਾ ਅਤੇ ਦੁੱਧ
ਕਰੇਲੇ ਦੇ ਨਾਲ ਅੰਬ ਖਾਣਾ ਤੁਹਾਡੀ ਸਿਹਤ 'ਤੇ ਕਾਫੀ ਬੁਰ੍ਹਾ ਅਸਰ ਪਾਉਂਦਾ ਹੈ।
ਕਰੇਲਾ ਅਤੇ ਅੰਬ
ਕਰੇਲੇ ਅਤੇ ਭਿੰਡੀ ਨੂੰ ਕੱਦੇ ਵੀ ਨਾਲ ਨਹੀਂ ਖਾਣਾ ਚਾਹੀਦਾ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇੱਕਠੇ ਖਾਣ ਨਾਲ ਪਾਚਨ ਵਿੱਚ ਬਹੁਤ ਦਿੱਕਤ ਹੁੰਦੀ ਹੈ।
ਕਰੇਲਾ ਅਤੇ ਭਿੰਡੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਦਲਦੇ ਮੌਸਮ 'ਚ ਇਮਯੂਨੀਟੀ ਬੂਸਟ ਕਰਨ ਦੇ ਇਹ ਟਿਪਸ
Learn more