ਲੀਵਰ ਡੈਮੇਜ ਦੇ ਇਹ ਸੰਕੇਤ ਕੱਦੇ ਨਾ ਕਰੋ Ignore
24 Oct 2023
TV9 Punjabi
ਵਿਗੜੇ ਹੋਏ ਲਾਇਫਸਟਾਈਲ ਅਤੇ ਅਣਹੈਲਦੀ ਖਾਣ ਕਾਰਨ ਸਾਡਾ ਲੀਵਰ ਕਮਜੋਰ ਹੁੰਦਾ ਹੈ।
ਲੀਵਰ ਦਾ ਕਮਜ਼ੋਰ ਹੋਣਾ
Credits: Pixabay/Freepik
ਲੀਵਰ ਦਾ ਫੈਟੀ ਹੋਣਾ ਵਿਗੜੀ ਹੋਈ ਹੈਲਥ ਦੇ ਲੱਛਣ ਨੂੰ ਦਰਸ਼ਾਂਦੇ ਹਨ। ਕਈ ਵਾਰ ਸਾਨੂੰ ਦਿਨ ਵਿੱਚ ਖੁਜਲੀ ਤੰਗ ਨਹੀਂ ਕਰਦੀ ਸਿਰਫ਼ ਰਾਤ ਨੂੰ ਹੀ ਵੱਧ ਜਾਂਦੀ ਹੈ। ਇਸ ਨੂੰ ਲੀਵਰ ਦੇ ਡੈਮੇਜ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਖੁਜਲੀ ਦਾ ਵੱਧਣਾ
ਜੇਕਰ ਕਿਸੇ ਨੂੰ ਡੀਨਰ ਕਰਨ ਤੋਂ ਤੁਰੰਤ ਬਾਅਦ ਢਿੱਡ ਵਿੱਚ ਦਰਦ ਸ਼ੁਰੂ ਹੋ ਜਾਵੇ ਤਾਂ ਇਹ ਲੀਵਰ ਨਾਲ ਜੁੜੀ ਸਮੱਸਿਆ ਹੈ।
ਪੇਟ ਵਿੱਚ ਦਰਦ ਹੋਣਾ
ਜੇਕਰ ਰਾਤ ਨੂੰ ਐਸੀਡੀਟੀ ਜ਼ਾਂ ਢਿੱਡ ਜ਼ਿਆਦਾ ਦਰਦ ਹੁੰਦਾ ਹੈ ਤਾਂ ਇਹ ਵੀ ਲੀਵਰ ਦੇ ਵਿਗੜਣ ਦੇ ਸੰਕੇਤ ਹਨ।
ਐਸੀਡੀਟੀ ਜ਼ਾਂ ਬਲੋਟਿੰਗ
ਪੇਸ਼ਾਬ ਦੇ ਰੰਗ ਵਿੱਚ ਜੇਕਰ ਬਦਲਾਅ ਆਵੇ ਜ਼ਾਂ ਜਲਨ ਹੋਵੇ ਤਾਂ ਇਸ ਦੀ ਤੁਰੰਤ ਜਾਂਚ ਕਰਵਾਓ।
ਪੇਸ਼ਾਬ ਦੇ ਰੰਗ ਵਿੱਚ ਬਦਲਾਅ
ਜੇਕਰ ਤੁਹਾਨੂੰ ਪੈਰਾਂ ਵਿੱਚ Cramps ਮਹਿਸੂਸ ਹੁੰਦੇ ਹਨ ਤਾਂ ਲੀਵਰ ਅਤੇ ਕੀਡਨੀ ਨਾਲ ਜੁੜੀ ਜਾਂਚ ਕਰਵਾਨੀ ਚਾਹੀਦੀ ਹੈ।
ਪੈਰਾਂ ਵਿੱਚ Cramps
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਣਾਓ Mexican Recipe ਨਾਲ Bean Quesadillas
Learn more