ਨਰਾਤਿਆਂ ਦਾ ਇਹ ਪ੍ਰਸ਼ਾਦ ਸਿਹਤ ਲਈ ਹੈ ਹੈਲਥੀ 

23 Oct 2023

TV9 Punjabi

ਨਰਾਤੇ ਦਾ ਤਿਉਹਾਰ ਵਿੱਚ ਕੰਜਕ ਪੂਜਾ ਦੌਰਾਨ ਹਲਵਾ ਅਤੇ ਕਾਲੇ ਚਨੇ ਦਾ ਪ੍ਰਸ਼ਾਦ ਬਨਾਇਆ ਜਾਂਦਾ ਹੈ।

ਨਰਾਤਿਆਂ ਦਾ ਪ੍ਰਸ਼ਾਦ 

ਅੱਜ ਅਸੀਂ ਤੁਹਾਨੂੰ ਇਸ ਟੇਸਟੀ ਪ੍ਰਸਾਦ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।

ਸਿਹਤ ਨੂੰ ਫਾਇਦੇ

ਕਾਲੇ ਚਨਿਆਂ ਵਿੱਚ ਭਰਪੂਰ ਮਾਤਰਾ ਵਿੱਚ ਫਾਇਬਰ ਪਾਇਆ ਜਾਂਦਾ ਹੈ। ਇਹ ਪਾਚਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਪਾਚਨ

ਜਿੰਨ੍ਹਾਂ ਲੋਕਾਂ ਨੂੰ Diabetes ਦੀ ਬਿਮਾਰੀ ਹੈ। ਕਾਲੇ ਚਨੇ ਖਾਣ ਨਾਲ ਉਨ੍ਹਾਂ ਦਾ ਬਲਡ ਸ਼ੁਗਰ ਕੰਟ੍ਰੋਲ ਵਿੱਚ ਰਹਿੰਦਾ ਹੈ।

Diabetes

ਕਾਲੇ ਚਨੇ ਵਿੱਚ ਐਂਟੀਆਕਸੀਡੇਂਟਸ ਹੁੰਦੇ ਹਨ। ਜੋ ਗਲੋਇੰਗ ਸਕਿਨ ਦੇ ਲਈ ਬੇਹੱਦ ਫਾਇਦੇਮੰਦ ਹੈ।

ਸਕਿਨ

ਕਾਲੇ ਚਨੇ ਵਿੱਚ ਐਂਟੀਆਕਸੀਡੇਂਟਸ ਹੁੰਦੇ ਹਨ। ਜੋ ਬਲਡ ਵੇਸਲਸ ਨੂੰ ਹੈਲਦੀ ਬਣਾ ਕੇ ਰੱਖਦਾ ਹੈ।

ਦਿਲ ਦਾ ਰੱਖੇ ਖਿਆਲ

ਕਾਲੇ ਚਨੇ ਵਿੱਚ ਪ੍ਰੋਟੀਨ ਅਤੇ ਫਾਇਬਰ ਹੁੰਦੇ ਹਨ। ਇਸ ਨੂੰ ਖਾਣ ਨਾਲ ਲੰਮੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। 

ਮੋਟਾਪੇ 

ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ