Nails extension ਕਰਵਾਉਣ ਲੱਗੇ ਧਿਆਨ ਰੱਖੋ ਇਹ ਗੱਲਾਂ
4 Oct 2023
TV9 Punjabi
ਵਿਆਹ ਵਾਲੀ ਲਾੜੀ ਬਿੰਦੀ ਤੋਂ ਲੈ ਕੇ Nail Polish ਤੱਕ ਆਪਣੀ ਲੁੱਕ ਦਾ ਬਹੁਤ ਧਿਆਨ ਰੱਖਦੀ ਹੈ।
ਵਿਆਹ ਦੇ ਦਿਨ ਦਾ ਲੁੱਕ
Credits: Credits: aesthetictrendynails
ਵਿਆਹ ਲਈ Nails Extension ਕਰਵਾਉਣ ਲਈ ਧਿਆਨ ਵਿੱਚ ਰੱਖੋ ਇਹ ਗੱਲਾਂ।
Nails Extension Tips
Nails Extension ਕਰਵਾਉਣ ਤੋਂ ਪਹਿਲਾਂ original nails ਕਮਜ਼ੋਰ ਹੋ ਸਕਦੇ ਹਨ। ਇਸ ਲਈ ਪਹਿਲਾਂ Nails ਦੇ ਨਾਲ cuticles ਦੀ ਮਸਾਜ ਕਰੋ।
Nails ਦੀ ਕਰੋ ਮਸਾਜ
ਵਿਆਹ ਦੇ ਲਈ Nails Extension ਕਰਵਾਉਣਾ ਹੈ ਤਾਂ ਕੁੱਝ ਦਿਨ ਪਹਿਲਾਂ ਕਰਵਾਓ।
ਇੰਨ੍ਹਾਂ ਗੱਲਾਂ ਦਾ ਰੱਖੋ ਧਿਆਨ
Nails Extension ਕਰਵਾਉਣ ਤੋਂ ਬਾਅਦ ਜ਼ਿਆਦਾ Heavy Work ਨਹੀਂ ਕਰਨਾ ਚਾਹੀਦਾ। ਨਹੀਂ ਤਾਂ nails ਟੁੱਟ ਸਕਦੇ ਹਨ।
Heavy Work ਨਾ ਕਰੋ
Nails Extension ਕਰਵਾਉਣ ਦੇ ਲਈ ਹਮੇਸ਼ਾ ਸਹੀ ਥਾਂ ਚੁਣੋ।
ਸਹੀ ਥਾਂ ਚੁਣੋ
Nails Extension ਲਈ ਹਮੇਸ਼ਾ ਸਹੀ ਰੰਗ ਹੀ ਚੁਣੋ।
ਰੰਗਾਂ ਦਾ ਰੱਖੋ ਧਿਆਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
Learn more