ਕੀ ਮਸ਼ਰੂਮ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਫਾਇਦੇ? 

26 Oct 2023

TV9 Punjabi

ਮਸ਼ਰੂਮ ਦੀ ਸਬਜ਼ੀ ਹੀ ਨਹੀਂ ਅੱਜਕਲ੍ਹ ਇਸ ਦਾ ਪਨੀਰ ਟਿੱਕਾ ਜ਼ਾਂ ਦੂਜੀ ਚੀਜ਼ਾਂ ਵੀ ਬਹੁਤ ਸ਼ੌਂਕ ਨਾਲ ਖਾਈ ਜਾਂਦੀਆਂ ਹਨ।

ਮਸ਼ਰੂਮ ਦਾ ਟ੍ਰੇਂਡ

Credits: TV9Hindi/Pixabay/Freepik

1966 ਤੋਂ 2020 ਦੀ ਕਰੀਬ 17 ਸਟਡੀਜ ਦੇ ਰਿਵਿਊ ਤੋਂ ਪਤਾ ਚਲਿਆ ਹੈ ਕਿ 18 ਗ੍ਰਾਮ ਮਸ਼ਰੂਮ ਖਾਣ ਨਾਲ ਕੈਂਸਰ ਦਾ ਖਤਰਾ 45 ਫੀਸਦੀ ਤੱਕ ਘੱਟ ਹੋ ਜਾਂਦਾ ਹੈ। 

ਕੈਂਸਰ ਦਾ ਖਤਰਾ!

ਜ਼ਿਆਦਾ ਸੋਡੀਅਮ ਵਿੱਚ ਹਾਈ ਬੀਪੀ ਦੀ ਮਸੱਸਿਆ ਹੋਣ ਲੱਗਦੀ ਹੈ। ਪਰ ਮਸ਼ਰੂਮ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਮੈਨੇਜ ਕੀਤੀ ਜਾ ਸਕਦੀ ਹੈ।

ਸੋਡੀਅਮ ਦਾ ਇੰਟੇਕ

ਕਈ ਰੀਸਰਚ ਵਿੱਚ ਸਾਹਮਣੇ ਆਇਆ ਹੈ ਕਿ ਮਸ਼ਰੂਮ ਖਾਣ ਨਾਲ ਹਾਈ ਕੋਲੇਸਟ੍ਰਾਲ ਨੂੰ ਲੇਵਲ ਵਿੱਚ ਲਾਇਆ ਜਾ ਸਕਦਾ ਹੈ।

ਹਾਈ ਕੋਲੇਸਟ੍ਰੋਲ 

ਮਸ਼ਰੂਮ ਖਾਣ ਨਾਲ ਦਿਮਾਗ ਨੂੰ ਕਮਜ਼ੋਰ ਹੋਣ ਤੋਂ ਬਚਾਇਆ  ਜਾ ਸਕਦਾ ਹੈ।

ਦਿਮਾਗ ਦੀ ਹੈਲਥ

ਵਿਟਾਮਿਨ ਡੀ ਦੇ ਇੰਟੇਕ ਦੇ ਲਈ ਮਸ਼ਰੂਮ ਦਾ ਸੇਵਨ ਕਰਨਾ ਚਾਹੀਦਾ ਹੈ।

ਵਿਟਾਮਿਨ ਡੀ ਦਾ ਸਰੋਤ

ਮਸ਼ਰੂਮ ਵਿੱਚ ਮੌਜੂਦ ਤੱਤ ਇਮਯੂਨੀਟੀ ਨੂੰ ਬੂਸਟ ਕਰਦਾ ਹੈ।  

ਇਮਯੂਨੀਟੀ ਵੱਧਦੀ ਹੈ

ਸਰਦੀਆਂ ਵਿੱਚ ਖਾਓ ਘਿਓ, ਸਿਹਤ ਨੂੰ ਹੋਣਗੇ ਫਾਇਦੇ