20 Sep 2023
TV9 Punjabi
ਸਕਿਨ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਪਰ ਲੋਕੀ ਇਸ 'ਚ ਕਈ ਗਲਤੀਆਂ ਕਰਦੇ ਹਨ।
Credits: FreePik/Pixabay
ਲੋਕੀ ਸਵੇਰੇ ਦੇਰ ਤੱਕ ਨਹਾਉਣ ਦੀ ਗਲਤੀ ਕਰਦੇ ਹਨ ਜਿਸ ਕਾਰਨ ਸਕਿਨ ਤੇ ਡ੍ਰਾਈਨੇਸ ਹੋ ਸਕਦੀ ਹੈ।
ਸਵੇਰੇ ਉੱਠ ਦੇ ਹੀ ਕਈ ਲੋਕ ਕੌਫੀ ਪੀਂਦੇ ਹਨ ਇਸ ਨਾਲ ਬਾਡੀ ਡਿਹਾਇਡ੍ਰੇਟ ਹੁੰਦੀ ਹੈ।
Oily ਸਕਿਨ ਵਾਲਿਆਂ ਨੂੰ ਹਾਰਡ ਫਾਰਮੂਲਾ ਵਾਲੇ ਕਲਿੰਜਰ ਯੂਜ ਕਰਨ ਤੋਂ ਬਚਣਾ ਚਾਹੀਦਾ ਹੈ।
ਬਹੁਤ ਲੋਕੀ ਸੰਨਸਕ੍ਰੀਨ ਨੂੰ ਇਗਨੋਰ ਕਰ ਦਿੰਦੇ ਹਨ। ਪਰ ਇਸ ਨਾਲ ਤੁਹਾਡੀ ਸਕਿਨ 'ਤੇ ਮਾੜਾ ਅਸਰ ਪੈਂਦਾ ਹੈ। ਸਰਦੀਆਂ 'ਚ ਵੀ ਸੰਨਸਕ੍ਰੀਨ ਲਾਉਣੀ ਚਾਹੀਦੀ ਹੈ।
ਲੇਟ ਬ੍ਰੇਕਫਾਸਟ ਕਰਨ ਨਾਲ ਸਿਰਫ਼ ਸਿਹਤ ਹੀ ਨਹੀਂ ਬਲਕਿ ਸਕਿਨ ਨੂੰ ਵੀ ਕਾਫੀ ਨੁਕਸਾਨ ਝੇਲਨੇ ਪੈਂਦੇ ਹਨ।
ਮੌਸਮ ਬਦਲਣ ਕੇ ਸਾਨੂੰ ਸਕਿਨ ਕੇਅਰ ਦਾ ਰੁਟੀਨ ਵੀ ਬਦਲਣਾ ਚਾਹਦੀ ਹੈ।