ਸਰਦੀਆਂ 'ਚ ਕਿਵੇਂ ਕੰਟਰੋਲ ਕਰ ਸਕਦੇ ਹੋ Diabetes 

14 Oct 2023

TV9 Punjabi

Diabetes ਦੇ ਮਰੀਜ਼ਾਂ ਲਈ ਠੰਡ ਦਾ ਮੌਸਮ ਥੋੜਾ ਮੁਸ਼ਕਲ ਅਤੇ ਚੁਨੌਤੀਆਂ ਭਰਿਆ ਹੁੰਦਾ ਹੈ।

ਮੁਸ਼ਕਲਾਂ ਭਰਿਆ ਮੌਸਮ

ਸਰਦੀਆਂ ਵਿੱਚ ਲਈ ਜਾਣ ਵਾਲੀ ਡਾਈਟ ਅਤੇ Physical Activity ਕਮ ਹੋਣ ਨਾਲ ਵੀ ਕਈ ਵਾਰ ਸ਼ੁਗਰ ਵੱਧ ਸਕਦਾ ਹੈ।

ਕੰਟ੍ਰੋਲ ਕਰੋ ਸ਼ੁਗਰ

ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜੀਆਂ ਸ਼ੁਗਰ ਕੰਟ੍ਰੋਲ ਕਰਨ ਵਿੱਚ ਮਦਦ ਕਰਦੀਆਂ ਹਨ।

ਇਹ ਸਬਜ਼ੀਆਂ ਫਾਇਦੇਮੰਦ

ਮੇਥੀ ਦੇ ਪੱਤਿਆਂ ਵਿੱਚ ਵੀ ਹਾਈ ਬਲੱਡ ਸ਼ੁਗਰ ਨੂੰ ਘੱਟ ਕਰਨ ਵਾਲੇ ਬੇਹੱਦ ਖਾਸ ਗੁਣ ਹੁੰਦੇ ਹਨ। 

ਮੇਥੀ ਦੇ ਪੱਤੇ

ਕਈ Research 'ਚ ਵੀ ਪੱਤਾ ਚੱਲਿਆ ਹੈ ਕਿ ਮੇਥੀ ਦੇ ਪੱਤੇ ਇੰਸੁਲਿਨ ਸੇਂਸੀਟੀਵਿਟੀ ਤੇ ਗਲੂਕੋਜ਼ ਅਬਜਰਪਸ਼ਨ ਵਿੱਚ ਸੁਧਾਰ ਕਰਦਾ ਹੈ। 

ਸ਼ੁਗਰ ਕਰਦਾ ਹੈ ਘੱਟ

ਮੇਥੀ ਦੇ ਪੱਤਿਆਂ ਦੀ ਸਲਾਦ ਜ਼ਾਂ ਚਟਨੀ ਬਣਾ ਕੇ ਖਾ ਸਕਦੇ ਹੋ। ਤੁਸੀਂ ਇਸ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ।  

ਇੰਝ ਕਰੋ ਘੱਟ 

ਹਾਲਾਂਕਿ ਡਾਇਬਿਟੀਜ ਦੇ ਮਰੀਜਾਂ ਨੂੰ ਟਾਈਮ ਟੂ ਟਾਈਮ ਆਪਣਾ ਬਲਡ ਸ਼ੁਗਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

ਮਾਹਿਰਾਂ ਨਾਲ ਕਰੋ ਗੱਲ 

Weigh Loss 'ਚ ਕਿਵੇਂ ਫਾਇਦੇਮੰਦ ਹੈ ਆਂਵਲਾ, ਜਾਣੋ ਫਾਇਦੇ