Weigh Loss 'ਚ ਕਿਵੇਂ ਫਾਇਦੇਮੰਦ ਹੈ ਆਂਵਲਾ, ਜਾਣੋ ਫਾਇਦੇ

14 Oct 2023

TV9 Punjabi

ਆਂਵਲਾ ਵਿਟਾਮਿਨ ਸੀ ਦਾ ਕਾਫੀ ਚੰਗਾ source ਹੈ।  ਇਹ ਹੈਲਥ ਲਈ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ।

ਆਂਵਲਾ ਜੂਸ

ਆਂਵਲਾ ਦਾ ਜੂਸ ਪੀਣ ਨਾਲ Metabolism Boost ਹੁੰਦਾ ਹੈ। ਇਹ ਵੇਟ ਲਾਸ ਕਰਨ ਵਿੱਚ ਵੀ ਮਦਦ ਕਰਦਾ ਹੈ।

Metabolism Boost

ਆਂਵਲਾ ਵਿੱਚ Fibre ਵੱਧ ਮਾਤਰਾ ਵਿੱਚ ਹੁੰਦਾ ਹੈ। 

Fibre ਨਾਲ ਭਰਪੂਰ

ਇਹ ਜੂਸ ਸ਼ਰੀਰ ਦੇ Toxin ਬਾਹਰ ਕੱਢਦਾ ਹੈ।ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।

ਬਾਡੀ ਨੂੰ Detox ਕਰਦਾ ਹੈ

ਆਂਵਲਾ ਦਾ ਜੂਸ ਪੀਣ ਨਾਲ ਤੁਹਾਡੇ ਸ਼ਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਇਸ ਨਾਲ ਬਾਡੀ ਐਕਟੀਵ ਰਹਿੰਦੀ ਹੈ।

Energetic ਰਹਿੰਦੇ ਹਨ

ਆਂਵਲਾ ਦੇ ਜੂਸ ਵਿੱਚ Fibre ਹੁੰਦਾ ਹੈ। ਇਸ ਜੂਸ ਵਿੱਚ ਕੈਲੋਰੀ ਘੱਟ ਮਾਤਰਾ ਵਿੱਚ ਹੁੰਦੀ ਹੈ।

ਭੁੱਖ ਘੱਟ ਲੱਗਦੀ ਹੈ

ਜੇਕਰ ਤੁਸੀਂ ਕਿਸੀ ਬੀਮਾਰੀ ਨਾਲ ਪੀੜਤ ਹੋ ਤਾਂ ਜੂਸ ਡਾਈਟ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ। 

ਮਾਹਿਰਾ ਦੀ ਸਲਾਹ ਲਓ

ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ