ਕੀ ਤੁਹਾਡਾ Metabolism ਸਲੋ ਤਾਂ ਨਹੀਂ?

22 Nov 2023

TV9 Punjabi

ਪੋਸ਼ਕ ਤੱਤਾਂ ਨੂੰ ਉਰਜਾ ਵਿੱਚ ਬਦਲਣ ਦਾ ਕੰਮ Metabolism ਕਰਦਾ ਹੈ। ਇਸ ਲਈ ਉਸਦਾ ਦਰੂਸਤ ਰਹਿਣਾ ਜ਼ਰੂਰੀ ਹੈ।

Metabolism ਕੀ ਹੁੰਦਾ ਹੈ?

Metabolism ਜੇਕਰ ਸਲੋ ਕੰਮ ਕਰਦਾ ਹੈ ਤਾਂ ਸਾਹ, ਬਲਡ ਸਰਕੂਲੇਸ਼ਨ, ਬਾਡੀ ਆਦਿ ਵਿੱਚ ਕਾਫੀ ਸਮੱਸਿਆ ਹੋ ਸਕਦੀ ਹੈ।

Metabolism ਦਾ ਸਲੋ ਹੋਣਾ

ਤੇਜ਼ੀ ਨਾਲ ਭਾਰ ਘਟਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਦਾ ਕਾਰਨ ਸਲੋ Metabolism ਹੋ ਸਕਦਾ ਹੈ।

ਤੇਜ਼ੀ ਨਾਲ ਭਾਰ ਘਟਣਾ

ਬਾਡੀ ਵਿੱਚ ਐਨਰਜੀ ਲੇਵਲ Metabolism 'ਤੇ depend ਕਰਦਾ ਹੈ। 

ਥਕਾਨ ਨਾ ਹੋਣਾ

Metabolism ਸਲੋ ਹੋਣ ਤੇ ਠੰਡ ਜ਼ਿਆਦਾ ਲੱਗਦੀ ਹੈ। ਇਸ ਪ੍ਰਾਬਲਮ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ।

ਠੰਡ ਲੱਗਣਾ

ਜੇਕਰ Metabolism ਠੀਕ ਨਹੀਂ ਹੁੰਦਾ ਤਾਂ ਹੇਅਰ ਫਾਲ ਹੀ ਹੋਣ ਲੱਗ ਜਾਂਦਾ ਹੈ।

ਵਾਲਾਂ ਦਾ ਝੜਨਾ

Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ