ਇਨ੍ਹਾਂ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਮਖਾਣੇ ਹੋ ਸਕਦਾ ਹੈ ਨੁਕਸਾਨ

3 Oct 2023

TV9 Punjabi

ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਮਖਾਣੇ, ਪਰ ਇਨ੍ਹਾਂ Conditions 'ਚ ਨਹੀਂ ਕਰਨਾ ਚਾਹੀਦਾ ਸੇਵਨ।

ਮਖਾਣਾ ਖਾਣਾ ਫਾਇਦੇਮੰਦ

Credits: FreePik

ਡਾਇਰੀਆ ਦੇ ਦੌਰਾਨ ਸਰੀਰ 'ਚ ਪਾਣੀ ਦੀ ਘਾਟ ਹੁੰਦੀ ਹੈ। ਇਸ ਲਈ ਮਖਾਣੇ ਖਾਨ ਨਾਲ ਸਮੱਸਿਆ ਵੱਧ ਸਕਦੀ ਹੈ।

ਡਾਇਰੀਆ ਦੇ ਦੌਰਾਨ

ਜੇਕਰ ਤੁਹਾਨੂੰ ਢਿੱਡ ਦੀ ਸਮੱਸਿਆ ਰਹਿੰਦੀ ਹੈ ਤਾਂ ਮਖਾਣੇ ਨਹੀਂ ਖਾਣੇ ਚਾਹੀਦੇ।

ਢਿੱਡ ਦੀ ਸਮੱਸਿਆ

ਜੋ ਲੋਕ ਘੱਟ ਪਾਣੀ ਪੀਂਦੇ ਹੋਣ ਉਨ੍ਹਾਂ ਨੂੰ ਮਖਾਣੇ ਨਹੀਂ ਖਾਣੇ ਚਾਹੀਦੇ।

ਜੋ ਘੱਟ ਪਾਣੀ ਪੀਂਦਾ ਹੋਵੇ

ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਵੀ ਮਖਾਣਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। 

ਕਿਡਨੀ ਸਟੋਨ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਮਖਾਣੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਗੈਸ ਦੀ ਸਮੱਸਿਆ

ਮਖਾਣੇ ਖਾਣ ਨਾਲ ਖੁਜਲੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ 'ਚ ਸਟਾਰਚ ਹੁੰਦਾ ਹੈ ਜੇਕਰ ਸਰੀਰ 'ਚ ਸਟਾਰਚ ਵੱਧ ਜਾਵੇ ਤਾਂ ਐਲਰਜੀ ਵੱਧ ਸਕਦੀ ਹੈ।

ਐਲਰਜੀ ਸਮੱਸਿਆ

ਬਿਨ੍ਹਾਂ Shampoo ਕੀਤੇ ਪਾਓ ਕਲੀਨ ਵਾਲ ਅਪਣਾਓ ਇਹ ਤਰੀਕਾ