ਰੋਜ਼ ਸਵੇਰੇ ਉੱਠ ਦੇ ਹੀ ਜ਼ਰੂਰ ਕਰੋ ਇਹ ਕੰਮ,ਦਿਨ ਬਣੇਗਾ Positive 

2 Oct 2023

TV9 Punjabi

ਸਵੇਰ ਦੀ ਸ਼ੁਰੂਆਤ ਚੰਗੀ ਅਤੇ ਹੈਲਦੀ ਬਨਾਉਣ ਲਈ ਕੁੱਝ ਕੰਮ 7 ਵਜੇ ਤੋਂ ਪਹਿਲਾਂ ਕਰ ਲੈਣੇ ਚਾਹੀਦੇ ਹਨ।

ਸਵੇਰ ਦੀ ਸ਼ੁਰੂਆਤ

Credits: FreePik

ਸਵੇਰ ਸਭ ਤੋਂ ਪਹਿਲਾਂ ਉੱਠ ਦੇ ਹੀ ਇਕ ਗਿਲਾਸ ਪਾਣੀ ਪਿਓ। ਇਸ ਨਾਲ ਤੁਹਾਡਾ ਹਾਜਮਾ ਬੇਹਤਰ ਹੋਵੇਗਾ।

ਸਵੇਰ ਦਾ ਪਹਿਲਾ ਕੰਮ

ਸਵੇਰੇ ਹਮੇਸ਼ਾ ਫੋਨ ਤੋਂ ਦੂਰੀ ਬਣਾਕੇ ਰੱਖੋ। ਇਸ ਨਾਲ ਤੁਸੀਂ  ਇਸ ਨਾਲ ਤੁਸੀਂ ਕੁਦਰਤ ਦੀ ਊਰਜਾ ਨੂੰ ਬਿਹਤਰ ਤਰੀਕੇ ਨਾਲ ਮਹਿਸੂਸ ਕਰ ਸਕੋਗੇ।

ਸਵੇਰ ਦਾ ਦੂਜਾ ਕੰਮ

ਹੈਲਦੀ ਰਹਿਣ ਲਈ 20 ਮਿੰਟ ਵਰਕ-ਆਊਟ ਤੇ ਕਰੀਬ 10 ਮਿੰਟ ਮੇਡੀਟੇਸ਼ਨ ਕਰੋ।

ਸਵੇਰ ਦਾ ਤੀਜ਼ਾ ਕੰਮ

ਸਵੈ-ਸੁਧਾਰ ਕਿਤਾਬ ਦੇ ਲਗਭਗ 10 ਪੰਨਿਆਂ ਨੂੰ ਪੜ੍ਹੋ, ਇਸ ਨਾਲ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਅਤੇ ਅਸਫਲ ਹੋਣ 'ਤੇ ਵੀ ਸਕਾਰਾਤਮਕ ਰਹੋਗੇ।

ਸਵੇਰ ਦਾ ਚੋਥਾ ਕੰਮ

ਜੇਕਰ ਤੁਸੀਂ ਸਵੇਰੇ ਟੀਚੇ ਤੈਅ ਕਰ ਲੈਂਦੇ ਹੋ ਕਿ ਪੂਰੇ ਦਿਨ ਵਿਚ ਤੁਹਾਨੂੰ ਕਿਹੜਾ ਜ਼ਰੂਰੀ ਕੰਮ ਕਰਨਾ ਹੈ, ਤਾਂ ਤੁਸੀਂ ਤਣਾਅ ਤੋਂ ਬਚੋਗੇ।

ਸਵੇਰੇ ਪੰਜਵਾਂ ਕੰਮ

ਨਾਸ਼ਤਾ ਕਰਨ ਤੋਂ ਪਹਿਲਾਂ ਸ਼ਾਵਰ ਜ਼ਰੂਰ ਲਓ। ਹੁਣ ਤੁਸੀਂ ਪੂਰੇ ਦਿਨ ਲਈ ਤਿਆਰ ਹੋ।

ਸਵੇਰੇ ਛੇਵਾਂ ਕੰਮ

Dusky Skin 'ਤੇ ਮੇਕਅੱਪ ਕਰਦੇ ਸਮੇਂ ਇਨ੍ਹਾਂ ਟਿਪਸ ਦਾ ਰੱਖੋ ਧਿਆਨ