ਵਿਆਹ ਦੀਆਂ ਰਸਮਾਂ ਲਈ ਆਊਟ-ਫਿੱਟਸ ਨੂੰ ਇੰਝ ਕਰੋ ਸਟਾਇਲ
13 Oct 2023
TV9 Punjabi
ਅੱਜਕਲ੍ਹ ਵਿਆਹ ਲਈ ਲਾਲ ਨਹੀਂ ਬਲਕਿ ਲਾਇਟ ਕਲੱਰ ਦੇ ਜੋੜੇ ਚੱਲ ਰਹੇ ਹਨ।
ਲਾਇਟ ਕਲੱਰ ਦੇ ਜੋੜੇ
Pic Credit
: Instagram
ਬਾਲੀਵੁੱਡ ਦੇ ਫੈਮਸ ਕਪਲਸ ਵੱਲੋਂ ਇਹ ਨਵਾਂ ਟ੍ਰੈਨਡ ਸ਼ੁਰੂ ਕੀਤਾ ਗਿਆ ਹੈ।
ਨਵਾਂ ਟ੍ਰੈਨਡ
ਕਿਆਰਾ ਅਡਵਾਨੀ ਤੋਂ ਲੈ ਕੇ ਪਰਿਣੀਤੀ ਚੋਪੜਾ ਤੱਕ ਸਾਰਿਆਂ ਨੇ ਵਿਆਹ 'ਚ ਲਾਇਟ ਕਲਰ ਦਾ ਲਹਿੰਗਾ ਪਾਇਆ ਸੀ।
ਲਾਇਟ ਕਲਰ ਦਾ ਲਹਿੰਗਾ
ਪਹਿਲਾਂ ਜ਼ਿਆਦਾ ਲੋਕ ਵਿਆਹ ਲਈ ਲਾਲ ਸੂਹਾ ਜੋੜਾ ਹੀ ਲੈਂਦੇ ਸਨ ਪਰ ਹੁਣ ਲਾਇਟ ਕਲਰ ਹੀ prefer ਕਰਦੇ ਹਨ।
ਲਾਲ ਸੂਹਾ ਜੋੜਾ
ਵਿਆਹ ਦੇ ਨਾਲ -ਨਾਲ ਤੁਸੀਂ ਵਿਆਰ ਦੀਆਂ ਰਸਮਾਂ ਲਈ ਵੀ ਯੂਨੀਕ ਲੁੱਕ ਤਿਆਰ ਕਰ ਸਕਦੇ ਹੋ।
ਯੂਨੀਕ ਲੁੱਕ
ਹਾਲੀ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਪਰਿਣੀਤੀ ਤੇ ਰਾਘਵ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਹਲਦੀ ਸੈਰੇਮਨੀ
ਤਸਵੀਰਾਂ ਵਿੱਚ ਪਰਿਣੀਤੀ ਨੇ ਪਿੰਕ ਕਲਰ ਦਾ ਜੋੜਾ ਅਤੇ ਰਾਘਵ ਨੇ ਕੁੜਤਾ-ਪਜਾਮਾ ਪਾਇਆ ਹੈ।
ਪਿੰਕ ਕਲਰ ਦਾ ਜੋੜਾ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more