ਇਸ ਆਸਾਨ ਤਰੀਕੇ ਨਾਲ ਘਰ ਵਿੱਚ ਬਣਾਓ Hair Mask
29 Oct 2023
TV9 Punjabi
ਤੁਹਾਨੂੰ ਸਭ ਤੋਂ ਪਹਿਲਾਂ ਮਾਸਕ ਬਨਾਉਣ ਲਈ ਐਲੋਵੇਰਾ ਜੈੱਲ ਚਾਹੀਦਾ ਹੈ।
ਐਲੋਵੇਰਾ
Pic credits:Freepik/ Instagram
ਐਲੋਵੇਰਾ ਜੈੱਲ ਨੂੰ ਇੱਕ ਕਟੋਰੀ ਵਿੱਚ ਕੱਢ ਲਓ।
ਕਟੋਰੀ ਵਿੱਚ ਕੱਢੋ
ਇੱਕ ਚੰਗੀ ਕੁਆਲਟੀ ਵਾਲਾ
ਕੈਸਟਰ
oil ਦਾ ਹੀ ਇਸਤੇਮਾਲ ਕਰੋ।
ਕੈਸਟਰ oil
ਐਲੋਵੀਰਾ ਵਾਲੀ ਕਟੋਰੀ ਵਿੱਚ ਹੀ ਕੈਸਟਰ oil ਨੂੰ ਮਿਲਾਓ।
ਕੈਸਟਰ oil ਮਿਲਾਓ
ਇਸ ਮਾਸਕ ਨੂੰ ਬਨਾਉਣ ਲਈ ਤੁਹਾਨੂੰ ਸਭ ਤੋਂ ਆਖਿਰ ਵਿੱਚ Vitamin E ਦੇ Capsule ਵੀ ਚਾਹੀਦੇ ਹੋਣਗੇ।
Vitamin E Capsule
ਹੁਣ ਕਟੋਰੀ ਵਿੱਚ Vitamin E Capsule ਨੂੰ ਮਿਲਾਓ।
Vitamin E Capsule ਮਿਕਸ ਕਰੋ
ਹੁਣ ਸਭ ਕੁੱਝ ਮਿਲਾਉਣ ਤੋਂ ਬਾਅਦ ਕਟੋਰੀ ਵਿੱਚ ਸਭ ਕੁੱਝ ਚੰਗੀ ਤਰ੍ਹਾਂ ਮਿਕਸ ਕਰੋ।
ਚੰਗੀ ਤਰ੍ਹਾਂ ਮਿਕਸ ਕਰੋ
ਤੁਹਾਡਾ ਹੋਮ ਮੇਡ ਹੇਅਰ ਮਾਸਕ ਤਿਆਰ ਹੈ ਇਸ ਦਾ ਇਸਤੇਮਾਲ ਕਰੋ ਅਤੇ ਪਾਓ ਲੰਮੇ ਅਤੇ ਮਜ਼ਬੂਤ ਵਾਲ।
ਮਾਸਕ Ready
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ
Learn more