ਸ਼ਹਿਨਾਜ਼ ਗਿੱਲ ਦੇ ਪੰਜਾਬੀ ਸੂਟ ਕੁਲੈਕਸ਼ਨ ਦੇਣਗੇ ਲੋਹੜੀ 'ਤੇ ਪ੍ਰੋਪਰ ਪਟੋਲਾ ਲੁੱਕ

8 Jan 2024

TV9Punjabi

ਕੁਝ ਦਿਨਾਂ ਵਿੱਚ ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਮੌਕੇ 'ਤੇ ਜੇਕਰ ਤੁਸੀਂ ਪੰਜਾਬੀ ਲੁੱਕ ਚਾਹੁੰਦੇ ਹੋ ਤਾਂ ਸ਼ਹਿਨਾਜ਼ ਗਿੱਲ ਦੇ ਇਹ ਲੁੱਕ ਟ੍ਰਾਈ ਕਰ ਸਕਦੇ ਹੋ।

ਲੋਹੜੀ ਦਾ ਤਿਉਹਾਰ

credit-shehnaazgill

ਇਸ ਤਰ੍ਹਾਂ ਦੇ ਫੁਲ ਸਲੀਵ ਸ਼ਰਾਰਾ ਸੂਟ ਨੂੰ ਤੁਸੀਂ ਲੋਹੜੀ 'ਤੇ ਸਟਾਈਲ ਕਰ ਸਕਦੇ ਹੋ। ਨਵੀਂ ਵਿਆਹੀ ਔਰਤਾਂ ਲਈ ਇਹ ਲੁੱਕ ਬਿਲਕੁਲ ਪਰਫੈਕਟ ਹੈ।

ਪਿੰਕ ਸ਼ਰਾਰਾ ਸੂਟ

ਜੇਕਰ ਰਾਯਲ ਲੁੱਕ ਚਾਹੀਦਾ ਹੈ ਤਾਂ ਤੁਸੀਂ ਸ਼ਹਿਨਾਜ਼ ਦਾ ਇਹ ਲੁੱਕ ਰੀਕ੍ਰੀਏਟ ਕਰ ਸਕਦੇ ਹੋ।

ਰਾਯਲ ਲੁੱਕ

ਲੋਹੜੀ ਦੇ ਦਿਨ ਜੇਕਰ ਤੁਹਾਡੇ ਘਰ ਕੋਈ ਫੰਕਸ਼ਨ ਰੱਖਿਆ ਹੈ ਤਾਂ ਤੁਹਾਡੇ ਲਈ ਇਹ ਲੁੱਕ ਬਿਲਕੁਲ ਸਹੀ ਹੈ।

ਹੈਵੀ ਵਰਕ ਸੂਟ

ਪੰਜਾਬੀ ਲੁੱਕ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਬ੍ਰਾਈਟ ਕਲਰ ਦਾ ਪਟਿਆਲਾ ਸੂਟ ਵਿੱਦ ਹੈਵੀ ਵਰਕ ਵਾਰਡਰੋਬ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ। 

ਪਟਿਆਲਾ ਸੂਟ

ਜੇਕਰ ਤੁਸੀਂ ਲੁੱਕ ਨੂੰ ਸਿੰਪਲ ਰੱਖਣਾ ਚਾਹੁੰਦੇ ਹੋ ਤਾਂ ਪੇਸਟਲ ਕਲਰ ਦੇ ਸੂਟ ਦਾ ਇਹ ਲੁੱਕ ਤੁਸੀਂ ਟ੍ਰਾਈ ਕਰ ਸਕਦੇ ਹੋ।

ਪੇਸਟਲ ਕਲਰ ਸੂਟ

ਚਿਕਨਕਾਰੀ ਸੂਟ ਹਮੇਸ਼ਾ ਟ੍ਰੇਂਡ ਵਿੱਚ ਰਹਿੰਦਾ ਹੈ। ਕੁੜੀਆਂ ਦੇ ਲਈ ਇਸ ਦਾ ਕ੍ਰੇਜ ਖ਼ਤਮ ਨਹੀਂ ਹੁੰਦਾ ਹੈ।

ਰੈੱਡ ਚਿਕਨਕਾਰੀ ਸੂਟ

ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ