ਇੱਕਲੇ ਰਹਿਣਾ ਕਿਉਂ ਹੈ ਫਾਇਦੇਮੰਦ?

9 Oct 2023

TV9 Punjabi

ਇਕਲੇ ਰਹਿਣ ਨਾਲ ਇਨਸਾਨ ਬਹੁਤ ਖੁਸ਼ ਰਹਿੰਦਾ ਹੈ। ਕਿਉਂਕਿ ਉਹ ਕਿਸੇ ਹੋਰ ਤੇ ਨਿਰਭਰ ਨਹੀਂ ਰਹਿੰਦੇ।

ਇੱਕਲੇ ਰਹਿਣਾ

ਜ਼ਿੰਦਗੀ ਦਾ ਸਾਰ ਹੀ ਇੱਕਲੇ ਰਹਿਣ ਵਿੱਚ ਹੈ। ਇਸ ਲਈ ਹੀ ਨਾ ਕੋਈ ਤੁਹਾਡੇ ਨਾਲ ਪੈਦਾ ਹੁੰਦਾ ਹੈ ਅਤੇ ਨਾ ਹੀ ਕੋਈ ਤੁਹਾਡੇ ਨਾਲ ਮਰਦਾ ਹੈ।

ਜ਼ਿੰਦਗੀ ਦਾ ਸਾਰ

ਇਤਿਹਾਸ ਗਵਾਹ ਹੈ ਕਿ ਸਫ਼ਲ ਲੋਕ ਜਾਂ ਤਾਂ ਇੱਲਕੇ ਰਹਿੰਦੇ ਹਨ। ਕਿਉਂਕਿ ਉਹਨਾਂ ਨੂੰ ਦੁਨੀਆ ਦੀ ਚਾਲ ਸਮਝ ਆ ਜਾਂਦੀ ਹੈ।

ਦੁਨੀਆ ਦੀ ਚਾਲ

ਇਕਲੇ ਰਹਿਣ ਨਾਲ ਤੁਹਾਨੂੰ ਪਤਾ ਚਲੇਗਾ ਸਮੱਸਿਆ ਕੀ ਹੈ? ਜ਼ਰੂਰੀ ਕੀ ਹੈ?, ਖੁਦ ਨਾਲ ਨਜਦੀਕੀ ਅਤੇ ਦੂਰੀ ਕਿੱਧਰ ਹੈ।

ਸਮੱਸਿਆ ਦਾ ਪਤਾ

ਜੇਕਰ ਤੁਸੀਂ ਆਪਣੇ ਆਪ ਦੇ ਚੰਗੇ ਦੋਸਤ ਬਣ ਜਾਓਗੇ ਤਾਂ ਤੁਹਾਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਪਵੇਗੀ।

ਦੋਸਤੀ

ਜਿਸ ਦਿਨ ਤੁਸੀਂ ਇਹ ਸਮਝ ਜਾਓਗੇ ਕਿ ਤੁਹਾਡਾ ਆਤਮਵਿਸ਼ਵਾਸ ਕਿੰਨਾ ਤਾਕਤਵਰ ਹੈ। ਤੁਹਾਨੂੰ ਜ਼ਿੰਦਗੀ ਵਿੱਚ ਸਮੱਸਿਆ ਘੱਟ ਹੋਈ ਸ਼ੁਰੂ ਹੋ ਜਾਵੇਗੀ।

ਆਤਮਵਿਸ਼ਵਾਸ 

ਤੁਸੀਂ ਖੁਦ ਲਈ ਸਭ ਤੋਂ ਵੱਡੀ ਸਪੋਰਟ ਬਣ ਕਦੇ ਹੋ। ਤੁਹਾਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਪਵੇਗੀ।

ਸਪੋਰਟ 

ਬ੍ਰੇਕਅਪ ਤੋਂ ਹੋ ਦੁਖੀ, ਤਾਂ ਤੁਹਾਡੇ ਲਈ ਹੈ ਇਹ ਖ਼ਬਰ, ਜ਼ਰੂਰ ਪੜ੍ਹੋ