ਪੇਟ ਵਿੱਚ ਗੈਸ ਬਨਣ ਦੇ ਇਹ ਵੀ ਹੈ ਕਾਰਨ
22 Oct 2023
TV9 Punjabi
ਕਈ ਲੋਕਾਂ ਨੂੰ ਖਾਣਾ ਖਾਣ ਤੋਂ 10 ਤੋਂ 15 ਮਿੰਟਾਂ ਬਾਅਦ ਹੀ ਗੈਸ ਬਨਣੀ ਸ਼ੁਰੂ ਹੋ ਜਾਂਦੀ ਹੈ।
Acidity ਹੋਣਾ
ਕਈ ਵਾਰ ਦਵਾਇਆਂ ਖਾਣ ਨਾਲ ਵੀ ਐਸੀਡੀਟੀ ਵਿੱਚ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ।
ਦਵਾਇਆਂ ਦਾ ਅਸਰ ਨਹੀਂ
ਗੈਸ ਦੀ ਸਮੱਸਿਆ ਨ ਸਿਰਫ਼ ਅਹੈਲਦੀ ਖਾਣ ਨਾਲ ਨਹੀਂ ਬਲਕਿ ਲੀਵਰ ਦੀ ਗੜਬੜੀ ਕਾਰਨ ਵੀ ਹੋ ਸਕਦੀ ਹੈ।
ਕੀ ਹੈ ਕਾਰਨ?
ਲਾਇਫਸਟਾਇਲ ਵਿੱਚ ਸੁਧਾਰ ਅਤੇ ਹੈਲਦੀ ਡਾਇਟ ਨੂੰ ਫਾਲੋ ਕਰਕੇ ਤੁਸੀਂ ਗੈਸ ਦੀ ਸਮੱਸਿਆ ਤੋਂ ਬਚਾਅ ਕਰ ਸਕਦੇ ਹੋ।
ਲਾਇਫਸਟਾਇਲ ਵਿੱਚ ਸੁਧਾਰ
ਆਯੁਰਵੇਦ ਵਿੱਚ ਦੱਸਿਆ ਗਿਆ ਹੈ ਕਿ ਤੁਹਾਨੂੰ ਆਪਣੇ ਭਾਰ ਤੋਂ 10 ਗੁਣਾ ਜ਼ਿਆਦਾ ਗ੍ਰਾਮ ਫੱਲ ਖਾਣੇ ਚਾਹੀਦੇ ਹਨ।
ਇੰਝ ਖਾਓ ਫੱਲ
ਰੋਜ਼ਾਨਾ ਆਪਣੀ ਡਾਇਟ ਵਿੱਚ ਆਂਵਲਾ ਸ਼ਾਮਲ ਕਰੋ। ਇਹ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।
ਖਾਓ ਆਂਵਲਾ
ਰੋਜ਼ਾਨਾ ਖੂਬ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਪਾਣੀ ਖੂਬ ਪੀਓ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਣਾਓ ਟੇਸਟੀ Jelly Custard Dessert
Learn more