30 ਦਿਨਾਂ ਵਿੱਚ ਸਫਲ ਬਣਾ ਦੇਣਗੀ ਇਹ ਆਦਤਾਂ

9 Oct 2023

TV9 Punjabi

ਖੁਦ ਨੂੰ ਕਮਜ਼ੋਰ ਸਮਝਣਾ ਬੰਦ ਕਰੋ।

ਕਮਜ਼ੋਰ 

ਜਦੋਂ ਤੱਕ ਤੁਸੀਂ ਖੁਦ 'ਤੇ ਵਿਸ਼ਵਾਸ ਨਹੀਂ ਕਰਦੇ ਕੋਈ ਵੀ ਤੁਹਾਡੇ 'ਤੇ ਵਿਸ਼ਵਾਸ ਨਹੀਂ ਕਰੇਗਾ।

ਖੁਦ 'ਤੇ ਵਿਸ਼ਵਾਸ

ਰੋਜ਼ਾਨਾ ਥੋੜੀ ਦੇਰ ਲਈ ਮੇਡੀਟੇਸ਼ਨ ਜ਼ਰੂਰ ਕਰੋ।

ਮੇਡੀਟੇਸ਼ਨ

ਸਵੇਰੇ ਉੱਠਣ 'ਤੇ ਹੀ ਹਮੇਸ਼ਾ ਇਹ ਸੋਚੋ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਚੰਗਾ ਦਿਨ ਹੈ।

ਸਵੇਰੇ ਉਠਣਾ

ਰੋਜ਼ਾਨਾ ਚੰਗੀਆਂ ਚੀਜ਼ਾਂ ਦੇਖੋ ਕਿਉਂਕਿ ਜੋ ਤੁਸੀਂ ਦੇਖਦੇ ਹੋ ਉਹੀ ਸਿਖਦੇ ਹੋ।

ਚੰਗੀ ਚੀਜ਼ਾਂ ਦੇਖੋ

ਸਾਨੂੰ ਕਦੇ ਵੀ ਕੋਈ ਵੀ ਗੱਲ ਜੋ ਸਾਡੇ ਕੈਰੀਅਰ ਨਾਲ ਜੁੜੀ ਹੈ ਉਹ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ।

ਆਪਣੇ ਗੋਲ ਬਾਰੇ ਨਾ ਦੱਸੋ

ਕਦੇ ਵੀ ਆਪਣਾ ਟਾਇਮ ਉਨ੍ਹਾਂ ਲੋਕਾਂ ਲਈ ਖਰਾਬ ਨਾ ਕਰੋ ਜੋ ਤੁਹਾਡੇ ਨਾਲ ਸਿਰਫ਼ ਕੰਮ ਦੇ ਲਈ ਰਿਸ਼ਤਾ ਬਣਾਉਂਦੇ ਹਨ।

ਟਾਇਮ ਵੇਸਟ

ਜ਼ਿਆਦਾ ਜਵਾਬ ਦੇਣ ਨਾਲੋਂ ਵਧੀਆ ਹੈ ਕਿ ਜ਼ਿਆਦਾ ਸੁਣੋ। ਇਸ ਨਾਲ ਤੁਸੀਂ ਸਾਹਮਣੇ ਵਾਲੇ ਦੀ ਦਿਲ ਗੱਲ ਪੜ੍ਹ ਸਕਦੇ ਹੋ।

ਜ਼ਿਆਦਾ ਜਵਾਬ 

ਜ਼ਿਆਦਾ ਸਮਾਂ ਸੋਸ਼ਲ ਮੀਡੀਆ ਐਪਸ 'ਤੇ ਨਾ ਖ਼ਰਾਬ ਕਰੋ। ਇਸ ਨਾਲ ਤੁਹਾਡਾ ਗੋਲ ਭਟਕ ਸਕਦਾ ਹੈ।

ਸੋਸ਼ਲ ਮੀਡੀਆ

ਕਦੇ ਵੀ ਕਿਸੇ ਤੋਂ ਜਲਨ ਨਹੀਂ ਕਰਨੀ ਚਾਹੀਦੀ। ਹਮੇਸ਼ਾ ਸੰਤੁਸ਼ਟ ਰਹੋਗੇ ਤਾਂ ਹਮੇਸ਼ਾ ਖੁਸ਼ ਰਹੋਗੇ

ਜਲਨ ਨਾ ਕਰੋ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ