ਜਾਣੇ ਕੁੜੀਆਂ ਦੇ ਗੁਪਤ ਰਾਜ਼, ਪਹਿਲਾਂ ਨਹੀਂ ਸੁਣੇ ਹੋਣੇ

10 Oct 2023

TV9 Punjabi

ਹਰ ਕੁਆਰੀ ਕੁੜੀ ਆਪਣੇ ਵਿਆਹ ਅਤੇ ਪਤੀ ਬਾਰੇ ਸੋਚਦੀ ਹੈ।

ਵਿਆਹ ਦੇ ਖਿਆਲ

ਕੁੜੀਆਂ ਨੂੰ ਜ਼ਿਆਦਾਤਰ ਸਮਝਦਾਰ ਅਤੇ ਉਨ੍ਹਾਂ ਤੋਂ ਉਮਰ ਵਿੱਚ ਵੱਡੇ ਮੁੰਡੇ ਹੀ ਪਸੰਦ ਆਉਂਦੇ ਹਨ।

ਸਮਝਦਾਰ ਮੁੰਡੇ

Pic Credit: Freepik

ਔਰਤਾਂ ਇਮੋਸ਼ਨਲੀ ਬਹੁਤ ਜ਼ਿਆਦਾ ਕਮਜ਼ੋਰ ਹੁੰਦੀਆਂ ਹਨ। ਇਸ ਲਈ ਉਹ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਬਹੁਤ ਸੋਚਣ ਲੱਗ ਜਾਂਦੀਆਂ ਹਨ।

ਇਮੋਸ਼ਨਲ

ਕੁੜੀਆਂ ਆਪਣੇ ਸਾਰੇ ਰਾਜ਼ ਕਿਸੇ ਖਾਸ ਨੂੰ ਹੀ ਦੱਸਦੀਆਂ ਹਨ। 

ਰਾਜ਼

ਕੁੜੀਆਂ ਨੂੰ ਹਮੇਸ਼ਾ Successful ਮੁੰਡੇ ਬਹੁਤ ਪਸੰਦ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਬਹੁਤ ਛੇਤੀ ਦਿਲ ਦੇ ਦਿੰਦੀਆਂ ਹਨ।

Success ਮੁੰਡੇ

ਕੁੜੀਆਂ ਨੂੰ ਉਨ੍ਹਾਂ ਦੀਆਂ ਤਾਰਿਫਾਂ ਕਰਨ ਵਾਲੇ ਮੁੰਡੇ ਬਹੁਤ ਪਸੰਦ ਆਉਂਦੇ ਹਨ।

ਤਾਰੀਫਾਂ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ