ਜੀਵਨ ਦਾ ਸਭ ਤੋਂ ਜ਼ਰੂਰੀ ਗਿਆਨ ਦਿੰਦੇ ਹਨ ਸ੍ਰੀ ਰਾਮ ਦੇ ਅਵਤਾਰ

22 Jan 2024

TV9 Punjabi

ਜੇਕਰ ਤੁਸੀਂ ਰਾਜਾ ਰਾਮ ਦੇ ਜੀਵਨ 'ਤੇ ਨੇੜਿਓਂ ਨਜ਼ਰ ਮਾਰੋ, ਤਾਂ ਤੁਸੀਂ ਦੇਖੋਗੇ ਕਿ ਉਨ੍ਹਾਂ ਕੋਲ ਸਫਲਤਾ ਪ੍ਰਾਪਤ ਕਰਨ ਲਈ ਸਾਰੇ ਜ਼ਰੂਰੀ ਗੁਣ ਸਨ।

ਸਫ਼ਲਤਾ ਦੇ ਗੁਣ 

ਦਰਅਸਲ, ਸ਼੍ਰੀ ਰਾਮ ਖਾਸ ਤੌਰ 'ਤੇ ਨੌਜਵਾਨਾਂ ਲਈ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹਨ। ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਉਨ੍ਹਾਂ ਤੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ।

ਸ੍ਰੀ ਰਾਮ ਹੈ ਪ੍ਰੇਰਨਾ

ਸ਼੍ਰੀ ਰਾਮ ਨੂੰ ਮਰਯਾਦਾ ਪੁਰਸ਼ੋਤਮ ਕਿਹਾ ਜਾਂਦਾ ਹੈ। ਅਸਲ ਵਿੱਚ ਲੋਕਾਂ ਨੂੰ ਸਿਰਫ਼ ਮਰਯਾਦਾ ਸਿਖਾਉਣ ਲਈ ਉਨ੍ਹਾਂ ਦਾ ਜਨਮ ਹੋਇਆ ਸੀ। ਜ਼ਿੰਦਗੀ ਵਿੱਚ ਮਰਯਾਦਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ।

ਮਰਯਾਦਾ ਪੁਰਸ਼ੋਤਮ 

ਜ਼ਿੰਦਗੀ ਵਿੱਚ ਅੱਗੇ ਵਧਣ ਲਈ ਦ੍ਰਿੜ ਇਰਾਦਾ ਹੋਣਾ ਬਹੁਤ ਜ਼ਰੂਰੀ ਹੈ। ਸਹੂਲਤਾਂ ਦੀ ਭਾਵੇਂ ਕਿੰਨੀ ਵੀ ਘਾਟ ਕਿਉਂ ਨਾ ਹੋਵੇ ਪਰ ਦ੍ਰਿੜ ਇਰਾਦੇ ਨਾਲ ਹੀ ਸਫਲਤਾ ਮਿਲਦੀ ਹੈ।

ਦ੍ਰਿੜ ਇਰਾਦਾ

ਭਗਵਾਨ ਰਾਮ ਸ਼ਾਂਤ ਸਨ। ਜੀਵਨ ਵਿੱਚ ਸ਼ਾਂਤ ਰਹਿ ਕੇ ਅਸੀਂ ਸਹੀ ਫੈਸਲੇ ਲੈ ਸਕਦੇ ਹਾਂ। ਸਫ਼ਲਤਾ ਪ੍ਰਾਪਤ ਕਰਨ ਲਈ ਭਗਵਾਨ ਰਾਮ ਦੇ ਇਨ੍ਹਾਂ ਗੁਣਾਂ ਨੂੰ ਸਿੱਖਣਾ ਚਾਹੀਦਾ ਹੈ।

ਸ਼ਾਤ ਰਹਿਣਾ

ਆਮ ਲੋਕ ਵੀ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ ਅਤੇ ਆਪਣੇ ਅੰਦਰ Leadership quality  ਪੈਦਾ ਕਰ ਸਕਦੇ ਹਨ।

Leadership 

ਭਗਵਾਨ ਰਾਮ ਨੇ ਬਾਂਦਰ ਸੈਨਾ ਨੂੰ ਇਸ ਤਰ੍ਹਾਂ ਉਤਸ਼ਾਹਿਤ ਕੀਤਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਪੁਲ ਦਾ ਨਿਰਮਾਣ ਹੋ ਗਿਆ। ਇੱਕ ਚੰਗੇ ਲੀਡਰ ਲਈ ਇਹ ਗੁਣ ਹੋਣਾ ਜ਼ਰੂਰੀ ਹੈ।

ਚੰਗੇ ਲੀਡਰ ਦੇ ਗੁਣ 

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ