ਵਿਟਾਮਿਨ ਸੀ ਦੀ ਕਮੀ ਨਾਲ ਹੋ ਸਕਦੀ ਹੈ ਇਹ ਸਮੱਸਿਆ

26 Oct 2023

TV9 Punjabi

ਮਜ਼ਬੂਤ ਰਹਿਣ ਲਈ ਸਰੀਰ ਨੂੰ ਕਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ।

ਪੋਸ਼ਕ ਤੱਤਾਂ ਦੀ ਜ਼ਰੂਰਤ

Credits: TV9Hindi

ਬੈਲੇਂਸ ਡਾਇਟ ਖਾਣ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਮਿਲਦੇ ਹਨ। ਜਿਸ ਨਾਲ ਸਾਡਾ ਸਰੀਰ ਤੰਦਰੂਸਤ ਰਹਿੰਦਾ ਹੈ।

ਬੈਲੇਂਸਡ ਡਾਇਟ

ਵਿਟਾਮਿਨ ਸੀ ਸਾਡੀ ਸਕਿਨ ਅਤੇ ਇਮਯੂਨ ਸਿਸਟਮ ਲਈ ਬੇਹੱਦ ਜ਼ਰੂਰੀ ਹੈ।

ਵਿਟਾਮਿਨ ਸੀ

ਵਿਟਾਮਿਨ ਸੀ ਦੀ ਕਮੀ ਨਾਲ ਹੈਲਥ ਨੂੰ ਕਈ ਨੁਕਸਾਨ ਹੋ ਸਕਦੇ ਹਨ।

ਕਮੀ ਨਹੀਂ ਹੋਣੀ ਚਾਹੀਦੀ

ਜੇਕਰ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੈ ਤਾਂ ਇਸਦੇ ਕਾਰਨ ਸਕਿਨ ਡ੍ਰਾਈ ਹੋਣ ਲੱਗਦੀ ਹੈ।

ਡ੍ਰਾਈ ਸਕਿਨ

ਵਿਟਾਮਿਨ ਸੀ ਦੀ ਕਮੀ ਨਾਲ ਭਾਰ ਵੱਧਣ ਦੀ ਸਮੱਸਿਆ ਵੀ ਹੋਣ ਲੱਗਦੀ ਹੈ।

ਭਾਰ ਵੱਧਨਾ

ਵਿਟਾਮਿਨ ਸੀ ਸਰੀਰ ਦੇ ਲਈ ਜ਼ਰੂਰੀ ਐਂਟੀਆਕਸੀਡੇਂਟ ਹੁੰਦਾ ਹੈ। ਇਸਦੀ ਕਮੀ ਨਾਲ ਸਰੀਰ ਵਿੱਚ ਇਮਯੂਨੀਟੀ ਕਮਜ਼ੋਰ ਹੋ ਜਾਂਦੀ ਹੈ।

ਇਮਯੂਨੀਟੀ

ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ