ਨੇਲ ਪਾਲਿਸ਼ ਲਗਾਉਣ ਨਾਲ ਹੈਲਥ ਨੂੰ ਹੁੰਦੇ ਹਨ ਕਈ ਸਾਰੇ ਨੁਕਸਾਨ
21 Oct 2023
TV9 Punjabi
ਨੇਲ ਪਾਲਿਸ ਨਹੂੰ ਨੂੰ ਖੂਬਸੂਰਤ ਬਨਾਉਣ ਦਾ ਕੰਮ ਕਰਦੀ ਹੈ। ਇਸ ਨਾਲ ਤੁਹਾਡਾ ਲੁੱਕ ਹੋਰ ਸਟਾਈਲਿਸ਼ ਲੱਗਦਾ ਹੈ।
ਨਹੂੰ ਬਣਾਏ ਖੂਬਸੂਰਤ
ਅੱਜਕੱਲ੍ਹ ਬਜ਼ਾਰਾਂ ਵਿੱਚ ਕਈ ਸਾਰੀ ਨੇਲ ਪਾਲਿਸ਼ ਟ੍ਰੇਂਡ ਵਿੱਚ ਹੈ। ਜੋ ਫੈਸ਼ਨ ਦਾ ਹਿੱਸਾ ਬਣ ਗਈ ਹੈ।
ਫੈਸ਼ਨ ਟ੍ਰੈਂਡ
ਨੇਲ ਪਾਲਿਸ਼ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਕੈਮਿਕਲ ਬਹੁਤ ਖ਼ਤਰਨਾਕ ਹੁੰਦੇ ਹਨ। ਜਿਸ ਕਾਰਨ ਤੁਸੀਂ ਬਿਮਾਰ ਹੋ ਸਕਦੇ ਹੋ।
ਹੋ ਸਕਦਾ ਹੈ ਨੁਕਸਾਨ
ਜ਼ਿਆਦਾਤਰ ਬਿਊਟੀ ਪ੍ਰੋਡਕਟਸ ਵਿੱਚ ਐਂਡੋਕਰੀਨ-ਡਿਸਟਰਪਿੰਗ ਰਸਾਇਣ ਪਾਏ ਜਾਂਦੇ ਹਨ,ਜੋ ਹਾਰਮੋਨਸ ਨਾਲ ਛੇੜ-ਛਾੜ ਕਰਦਾ ਹੈ।
ਹੁੰਦਾ ਹੈ ਇਹ ਕੈਮੀਕਲ
ਇਸ ਤੋਂ ਬਚਣ ਲਈ ਕੈਮੀਕਲ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋ ਲਓ।
ਬਚਾਅ ਹੈ ਜ਼ਰੂਰੀ
ਬੱਚੇ ਵੀ ਇਸ ਦੇ ਸੰਪਰਕ ਵਿੱਚ ਆ ਕੇ ਬੀਮਾਰ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਇਸ ਕੋਂ ਦੂਰ ਰੱਖੋ।
ਬੱਚਿਆਂ ਦਾ ਰੱਖੋ ਖਿਆਲ
ਇਹ ਕੈਮੀਕਲ ਹੇਅਰ spray ,ਕਲਿੰਜ਼ਰ ਅਤੇ ਸ਼ੈਂਪੂ ਵਿੱਚ ਜ਼ਿਆਦਾ ਮਿਲਦਾ ਹੈ।
ਇਹਨਾਂ ਚੀਜ਼ਾਂ ਵਿੱਚ ਵੀ ਹੈ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ
Learn more