ਕਿਉਂ ਕੀਤਾ ਜਾਂਦਾ ਹੈ ਤੁਹਾਨੂੰ Ignore?

9 Oct 2023

TV9 Punjabi

ਕਿਸੇ ਦੇ ਇੱਕ ਵਾਰ ਬੁਲਾਉਣ ਤੇ ਤੁਸੀਂ ਭਜੇ ਚਲੇ ਜਾਂਦੇ ਹੋ। ਜਿਸ ਨਾਲ ਤੁਹਾਡੀ Value ਘੱਟ ਜਾਂਦੀ ਹੈ।

Value ਘੱਟ

Pic Credits: FreePik

ਤੁਸੀਂ ਕੁੱਝ ਲੋਕਾਂ ਨੂੰ ਉਨ੍ਹਾਂ ਦੀ ਸ਼ਮਤਾ ਤੋਂ ਵੱਧ ਪਿਆਰ ਅਤੇ ਇੱਜ਼ਤ ਕਰਦੇ ਹੋ ਇਸ ਲਈ ਤੁਹਾਨੂੰ ਉਹੀ ਲੋਕ ਜ਼ਿਆਦਾ Ignore ਕਰਦੇ ਹਨ।

Ignore

ਤੁਸੀਂ ਬਹੁਤ ਜ਼ਿਆਦਾ ਅਤੇ ਖੁਲ੍ਹਕੇ ਬੋਲਦੇ ਹੋ।

ਖੁਲ੍ਹਕੇ ਬੋਲਣਾ

ਤੁਸੀਂ ਇਮਪਰੈਸ਼ਨ ਜਮਾਉਣ ਦੇ ਲਈ ਜ਼ਿਆਦਾ ਓਵਰ ਰਿਐਕਟ ਕਰ ਦਿੰਦੇ ਹੋ।

ਓਵਰ ਰਿਐਕਟ

ਤੁਸੀਂ ਬੋਲਦੇ ਵੱਧ ਅਤੇ ਕੰਮ ਘੱਟ ਕਰਦੇ ਹੋ। ਇਸ ਲਈ ਲੋਕ ਤੁਹਾਨੂੰ ਇੱਜ਼ਤ ਨਹੀਂ ਦਿੰਦੇ।

ਇੱਜ਼ਤ

ਆਪਣਾ ਸਮਝ ਕੇ ਦਿਲ ਦੀ ਸਾਰੀ ਗੱਲਾਂ ਦੱਸ ਦਿੰਦੇ ਹੋ ਪਰ ਦੂਜੇ ਲੋਕ ਬੋਰ ਹੋ ਜਾਂਦੇ ਹਨ। 

ਸਾਰੀ ਗੱਲਾਂ

ਸਾਹਮਣੇ ਵਾਲੇ ਲੋਕ ਤੁਹਾਡੇ ਤੋਂ ਵੱਧ ਅਮੀਰ ਹੋਣ ਤਾਂ ਵੀ ਉਹ ਤੁਹਾਨੂੰ ਨਾਲ ਰੱਖਣਾ ਨਹੀਂ ਚਾਹੁੰਦੇ ਹਨ।

ਵੱਧ ਅਮੀਰ

ਇਕਲੇ ਰਹਿਣਾ ਕਿਉਂ ਹੈ ਫਾਇਦੇਮੰਦ?