ਜਾਣੋ ਕਿਵੇਂ  Silent Walk ਸਿਹਤ ਲਈ ਹੈ  ਫਾਇਦੇਮੰਦ?

15 Oct 2023

TV9 Punjabi

ਅੱਜ ਤੁਹਾਨੂੰ ਦੱਸਾਂਗੇ  Silent Walk ਤੇ ਇਸ ਦੇ ਫਾਇਦੇ ਬਾਰੇ।

Walk ਦੇ ਫਾਇਦੇ

Pic Credit: Freepik/Pixabay

Walk ਕਰਦੇ ਸਮੇਂ Headphones ਦਾ use ਕਰਨ ਨਾਲ ਪੂਰਾ ਫਾਇਦਾ ਨਹੀਂ ਮਿਲਦਾ ਹੈ। 

Walk ਦਾ ਪੂਰਾ ਫਾਇਦਾ

Silent Walk ਵਿੱਚ Headphones ਜ਼ਾਂ ਕਿਸੇ ਨਾਲ ਗੱਲ ਕਰੇ ਬਿਨ੍ਹਾਂ ਏਕਾਂਤ 'ਚ Walk ਕਰਦੇ ਹਨ।

ਕੀ ਹੈ Silent Walk?

Silent Walk ਦੇ ਕਾਫੀ ਫਾਇਦੇ ਹੁੰਦੇ ਹਨ। ਤੁਸੀਂ Focused ਰਹਿੰਦੇ ਹੋ। 

Silent Walk ਦੇ ਫਾਇਦੇ

ਜਦੋਂ ਤੁਸੀਂ Silent Walk ਕਰਦੇ ਹੋ ਤਾਂ ਦਿਮਾਗ ਸ਼ਾਂਤ ਰਹਿੰਦਾ ਹੈ। 

Mental Health 'ਚ ਸੁਧਾਰ 

Silent Walk ਕਰਨ ਦੌਰਾਨ oxygen ਦਾ ਵਹਾਅ ਵਧਦਾ ਹੈ ਅਤੇ ਫੇਫੜੇ ਹੈਲਦੀ ਰਹਿੰਦੇ ਹਨ।

ਫੇਫੜਿਆਂ ਨੂੰ ਫਾਇਦਾ

ਜਦੋਂ ਤੁਸੀਂ Silent Walk ਕਰਦੇ ਹੋ ਤਾਂ ਕਾਫੀ  Refreshing ਅਤੇ Energetic ਮਹਿਸੂਸ ਹੁੰਦਾ ਹੈ।

Energy ਵੱਧਦੀ ਹੈ

Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ