ਵੇਟ ਲੌਸ ਹੀ ਨਹੀਂ ਬਲਕਿ ਇਮਊਨਿਟੀ ਵੀ ਵਧਾਉਂਦਾ ਹੈ ਪਨੀਰ
20 Oct 2023
TV9 Punjabi
ਪਨੀਰ ਵਿੱਚ ਕੈਲਸ਼ੀਅਮ ਅਧਿਕ ਮਾਤਰਾ ਵਿੱਚ ਹੁੰਦਾ ਹੈ। ਪਨੀਰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਹੱਡੀਆਂ ਦੇ ਲਈ
ਪਨੀਰ ਵਿੱਚ ਐਂਟੀ ਆਕਸੀਡੇਂਟ ਗੁਣ ਹੁੰਦੇ ਹਨ। ਇਹ ਇਮਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ।
ਇਮਊਨਿਟੀ ਵਧਾਉਣ ਲਈ
ਇਸ ਵਿੱਚ ਪੋਟੈਸ਼ਿਅਮ,ਮੈਗਨੀਸ਼ਿਅਮ ਅਤੇ ਕੈਲਸ਼ੀਅਮ ਵੱਧ ਮਾਤਰਾ ਵਿੱਚ ਹੁੰਦੀ ਹੈ।ਇਸ ਨੂੰ ਖਾਣ ਨਾਲ ਬਲਡ ਪ੍ਰੇਸ਼ਰ ਲੇਵਲ ਕੰਟ੍ਰੋਲ ਵਿੱਚ ਰਹਿੰਦਾ ਹੈ।
ਬਲਡ ਪ੍ਰੈਸ਼ਰ ਲੇਵਲ
ਪਨੀਰ ਨੂੰ ਤੁਸੀਂ ਵੇਟ ਲਾਸ ਡਾਇਟ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
ਵੇਟ ਲੌਸ ਲਈ
ਇਸ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਵੱਧ ਮਾਤਰਾ ਵਿੱਚ ਹੁੰਦਾ ਹੈ। ਇਹ ਸਕਿਨ ਨੂੰ ਗਲੋਇੰਗ ਬਨਾਉਣ ਵਿੱਚ ਮਦਦ ਕਰਦਾ ਹੈ।
ਸਕਿਨ ਦੇ ਲਈ
ਇਹ ਮਸਲਸ ਗ੍ਰੋਥ ਨੂੰ ਵੀ ਤੇਜ਼ ਕਰਦਾ ਹੈ। ਇਸ ਵਿੱਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
ਮਾਸਪੇਸ਼ੀਆਂ ਦੇ ਲਈ
ਪਨੀਰ ਵਿੱਚ ਵਿਟਾਮਿਨ ਡੀ ਵੱਧ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਹ ਵਿਟਾਮਿਨ ਡੀ ਕੀ ਘਾਟ ਨੂੰ ਵੀ ਘੱਟ ਕਰਦਾ ਹੈ।
ਵਿਟਾਮਿਨ ਡੀ ਦੇ ਲਈ
ਇਸ ਲਿੰਕ 'ਤੇ ਕਲਿੱਕ ਕਰੋ
ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ
Learn more